ਭਾਰਤ ਨੇ ਤੀਜਾ ਵਨਡੇ ਮੈਚ ਜਿੱਤਿਆ

ਗਿੱਲ ਤੇ ਅਈਅਰ ਤੋਂ ਬਾਅਦ ਗੇਂਦਬਾਜ਼ਾਂ ਦਾ ਕਹਿਰ, 13 ਸਾਲਾਂ ਬਾਅਦ ਭਾਰਤੀ ਟੀਮ ਨੇ ਇੰਗਲੈਂਡ ਨੂੰ ਕੀਤਾ ਕਲੀਨ ਸਵੀਪ