ਭਾਰਤ ਚੈਂਪੀਅਨਜ਼ ਟਰਾਫੀ ਜੇਤੂ

ਕਪਤਾਨ ਹਰਮਨਪ੍ਰੀਤ ਸਿੰਘ ਦੀ ਧਮਾਕੇਦਾਰ ਹੈਟ੍ਰਿਕ, ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਹਰਾ ਕੇ ਦਰਜ ਕੀਤੀ ਚੌਥੀ ਜਿੱਤ