ਬੈਗ ’ਚੋਂ ਪੈਸੇ ਚੋਰੀ

ਹੋਟਲ ਦੇ ਨੌਕਰ ਨੇ ਕਾਰੋਬਾਰੀ ਦੇ ਬੈਗ ’ਚੋਂ ਚੋਰੀ ਕੀਤੇ 50 ਹਜ਼ਾਰ ਰੁਪਏ, ਖ਼ਰੀਦਦਾਰੀ ਲਈ ਲੁਧਿਆਣਾ ਆਇਆ ਸੀ ਵਪਾਰੀ