ਪੋਸਕੋ ਮੁਲਾਜ਼ਮ ਗ੍ਰਿਫ਼ਤਾਰ

ਸੈਂਟਰਲ ਜੇਲ੍ਹ ਦਾ ਪੋਸਕੋ ਮੁਲਾਜ਼ਮ ਗ੍ਰਿਫ਼ਤਾਰ, ਹਵਾਲਾਤੀ ਨੂੰ ਦੇਣਾ ਸੀ ਪਾਬੰਦੀਸ਼ੁਦਾ ਸਾਮਾਨ