ਧਰਤੀ ਤੇ ਵਾਪਸੀ

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ ''ਤੇ ਪਰਤੇ 4 ਐਸਟ੍ਰੋਨਾਟ, ਲਾਸ ਏਂਜਲਸ ਤੱਟ ''ਤੇ ਹੋਈ ਲੈਂਡਿੰਗ