ਤੇਲ ਕੰਪਨੀਆਂ ਨੂੰ 30 ਦਿਨਾਂ ਦਾ ਸਟਾਕ ਰੱਖਣ ਦੇ ਦਿੱਤੇ ਹੁਕਮ

LPG ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਗੈਸ ਦੀ ਕਿੱਲਤ ਨੂੰ ਰੋਕਣ ਤੇਲ ਕੰਪਨੀਆਂ ਨੂੰ ਜਾਰੀ ਕੀਤੇ ਹੁਕਮ