ਛੱਪੜ ਚੋਂ ਮਿਲੀ ਲਾਸ਼

ਘਰੋਂ ਸੈਰ ਕਰਨ ਨਿਕਲਿਆ ਫਗਵਾੜੇ ਦਾ ਰਾਜਨ ਮੁੜ ਕੇ ਨਾ ਆਇਆ, ਛੱਪੜ 'ਚੋਂ ਤੈਰਦੀ ਮਿਲੀ ਲਾਸ਼, ਕਤਲ ਦਾ ਖਦਸ਼ਾ