ਗੁਰਦੁਆਰਾ ਸਾਹਿਬ ਭਾਈ ਮੱਖਣ ਸ਼ਾਹ ਲੁਬਾਣਾ

ਰਾਜੌਰੀ ਵਿਖੇ ਭਾਈ ਮੱਖਣ ਸ਼ਾਹ ਲੁਬਾਣਾ ਦੀ ਯਾਦਗਾਰ ''ਚ ਗੁ. ਸਾਹਿਬ ਦੀ ਨਵੀਂ ਇਮਾਰਤ ਦਾ ਜਥੇ. ਗੜਗੱਜ ਵੱਲੋਂ ਉਦਘਾਟਨ