ਕੀਮਤੀ ਸਾਮਾਨ ਸੜਿਆ

ਫਗਵਾੜਾ ਦੇ ਮੁਹੱਲਾ ਕੌੜਿਆਂ ''ਚ ਰਾਤ ਨੂੰ ਪਈਆਂ ਭਾਜੜਾਂ, ਘਰ ''ਚ ਲੱਗੀ ਅੱਗ ਕਾਰਨ ਲੱਖਾਂ ਦਾ ਸਾਮਾਨ ਹੋਇਆ ਸੁਆਹ