ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਲੁੱਟ

ਸੁਸਤ ਲਿਫਟਿੰਗ ਤੇ ਕਾਟ ਦੀ ਲੁੱਟ ਵਿਰੁੱਧ ਕਿਸਾਨਾਂ ਨੇ ਰੂਪਨਗਰ-ਜਲੰਧਰ-ਚੰਡੀਗੜ੍ਹ-ਮਨਾਲੀ ਮੁੱਖ ਮਾਰਗ ਕੀਤਾ ਜਾਮ