7 BILLION DOLLAR

23 ਮਈ ਨੂੰ ਖਤਮ ਹੋਏ ਹਫ਼ਤੇ ''ਚ ਵਿਦੇਸ਼ੀ ਮੁਦਰਾ ਭੰਡਾਰ ਲਗਭਗ 7 ਬਿਲੀਅਨ ਡਾਲਰ ਵਧਿਆ