ਮਹਿੰਗੇ ਕਰਜ਼ੇ

ਮਹਿੰਗੇ ਕਰਜ਼ਿਆਂ ਤੋਂ ਰਾਹਤ ਜ਼ਰੂਰੀ, ਬੈਂਕਾਂ ਨੂੰ ਵਿਆਜ ਦਰਾਂ ਘਟਾਉਣ ''ਤੇ ਵਿਚਾਰ ਕਰਨਾ ਚਾਹੀਦਾ ਹੈ : ਨਿਰਮਲਾ ਸੀਤਾਰਮਨ