ਬਠਿੰਡਾ ਵਿਚ ਸੜਕ ਹਾਦਸਾ

ਬਸੰਤ ਪੰਚਮੀ ਮਨਾਉਣ ਜਾ ਰਹੇ ਦੋਸਤਾਂ ਨਾਲ ਰਸਤੇ ''ਚ ਵਾਪਰੀ ਅਣਹੋਣੀ, ਮੌਕੇ ''ਤੇ ਹੀ ਹੋ ਗਈ ਦਰਦਨਾਕ ਮੌਤ