ਜਲੰਧਰ ਚ ਕੁੜੀ ਨਾਲ ਲੁੱਟਖੋਹ

ਜਲੰਧਰ ਵਿਖੇ ਕੁੜੀ ਨੂੰ ਰਸਤੇ 'ਚ ਰੋਕ ਲੁਟੇਰਿਆਂ ਨੇ ਕੀਤੀ ਲੁੱਟਖੋਹ, ਦਾਤਰ ਵਿਖਾ ਕੇ ਨਕਦੀ ਨਾਲ ਭਰਿਆ ਲੁੱਟਿਆ ਪਰਸ