ਅਸੀਂ ਲੈਅ ਬਰਕਰਾਰ ਨਹੀਂ ਰੱਖ ਸਕੇ : ਸੰਜੂ ਸੈਮਸਨ

Monday, May 19, 2025 - 11:00 AM (IST)

ਅਸੀਂ ਲੈਅ ਬਰਕਰਾਰ ਨਹੀਂ ਰੱਖ ਸਕੇ : ਸੰਜੂ ਸੈਮਸਨ

ਸਪੋਰਟਸ ਡੈਸਕ- ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਕਿਹਾ ਕਿ ਅਸੀਂ ਚੰਗੀ ਸ਼ੁਰੂਆਤ ਕੀਤੀ ਸੀ ਤੇ ਅਸੀਂ ਇਸ ਤੋਂ ਵੱਧ ਉਮੀਦ ਨਹੀਂ ਕਰ ਸਕਦੇ ਸੀ। ਜਾਇਸਵਾਲ ਤੇ ਵੈਭਵ ਨੇ ਚੰਗੀ ਸ਼ੁਰੂਆਤ ਦਿਵਾਈ ਪਰ ਅਸੀਂ ਲੈਅ ਨੂੰ ਬਰਕਰਾਰ ਨਹੀਂ ਰੱਖ ਸਕੇ। ਸਾਡੀ ਬੱਲੇਬਾਜ਼ੀ ਲਾਈਨਅਪ ਨੂੰ ਦੇਖਦੇ ਹੋਏ ਸਾਨੂੰ ਲੱਗਾ ਕਿ ਇਹ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਸਾਡੇ ਕੋਲ ਤਜਰਬੇਕਾਰ ਖਿਡਾਰੀ ਹਨ, ਸਾਡੀ ਟੀਮ ਪੂਰੀ ਕੋਸ਼ਿਸ਼ ਵੀ ਕਰ ਰਹੀ ਸੀ ਪਰ ਚੀਜ਼ਾਂ ਸਾਡੇ ਪੱਖ ਵਿਚ ਨਹੀਂ ਗਈਆਂ।


author

Tarsem Singh

Content Editor

Related News