ਬਿਲੀ ਜੀਨ ਕਿੰਗ ਕੱਪ ਦੇ ਸੈਮੀਫਾਈਨਲ ''ਚ ਚੈੱਕ ਗਣਰਾਜ ਨੇ ਅਮਰੀਕਾ ਨੂੰ ਹਰਾਇਆ

11/11/2023 2:39:04 PM

ਸੇਵਿਲੇ, (ਭਾਸ਼ਾ)- ਬਾਰਬੋਰਾ ਕ੍ਰੇਸਿਕੋਵਾ ਅਤੇ ਕੈਟਰੀਨਾ ਸਿਨੀਆਕੋਵਾ ਨੇ ਅਮਰੀਕਾ ਦੀ ਡੇਨੀਏਲ ਕੋਲਿਨਸ ਅਤੇ ਟੇਲਰ ਟਾਊਨਸੇਂਡ ਨੂੰ 6-3, 7-5 ਨੂੰ ਹਰਾ ਕੇ ਬਿਲੀ ਜੀਨ ਕੱਪ ਟੈਨਿਸ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਹੁਣ ਚੈੱਕ ਗਣਰਾਜ ਸ਼ਨੀਵਾਰ ਨੂੰ ਸੈਮੀਫਾਈਨਲ 'ਚ ਕੈਨੇਡਾ ਨਾਲ ਭਿੜੇਗਾ। 

ਇਹ ਵੀ ਪੜ੍ਹੋ : ਵਿਸ਼ਵ ਕੱਪ ਵਿਚਾਲੇ ਇਸ ਭਾਰਤੀ ਖਿਡਾਰੀ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ, ਸੰਨਿਆਸ ਦਾ ਕੀਤਾ ਐਲਾਨ

ਇਟਲੀ ਦਾ ਸਾਹਮਣਾ ਸਲੋਵੇਨੀਆ ਨਾਲ ਹੋਵੇਗਾ। ਫ੍ਰੈਂਚ ਓਪਨ 2021 ਦੀ ਚੈਂਪੀਅਨ ਕ੍ਰੇਸਿਕੋਵਾ ਨੇ ਸਿਨੀਆਕੋਵਾ ਨਾਲ ਇਸ ਸਾਲ ਆਸਟ੍ਰੇਲੀਅਨ ਓਪਨ ਸਮੇਤ ਸੱਤ ਗ੍ਰੈਂਡ ਸਲੈਮ ਜਿੱਤੇ ਹਨ। ਯੂ. ਐਸ. ਟੀਮ ਨੂੰ ਆਪਣੇ ਚੋਟੀ ਦੇ ਖਿਡਾਰੀਆਂ, ਤੀਜੇ ਦਰਜੇ ਦੀ ਕੋਕੋ ਗੌ ਅਤੇ ਪੰਜਵੀਂ ਰੈਂਕਿੰਗ ਵਾਲੀ ਜੈਸਿਕਾ ਪੇਗੁਲਾ ਦੀ ਘਾਟ ਸੀ, ਜੋ ਮੈਕਸੀਕੋ ਵਿੱਚ ਡਬਲਯੂਟੀਏ ਫਾਈਨਲ ਵਿੱਚ ਖੇਡ ਰਹੀਆਂ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News