T20 WC 2026: UAE ਨੇ NZ ਖ਼ਿਲਾਫ਼ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
Tuesday, Feb 10, 2026 - 03:07 PM (IST)
ਚੇਨਈ- ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਕਪਤਾਨ ਮੁਹੰਮਦ ਵਸੀਮ ਨੇ ਮੰਗਲਵਾਰ ਨੂੰ ਇੱਥੇ ਆਈਸੀਸੀ ਟੀ-20 ਵਿਸ਼ਵ ਕੱਪ ਗਰੁੱਪ ਡੀ ਮੈਚ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਨੇ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਅਫਗਾਨਿਸਤਾਨ ਉੱਤੇ ਜਿੱਤ ਨਾਲ ਕੀਤੀ, ਜਦੋਂ ਕਿ ਇਹ ਯੂਏਈ ਦਾ ਪਹਿਲਾ ਮੈਚ ਹੈ।
ਪਲੇਇੰਗ 11
ਨਿਊਜ਼ੀਲੈਂਡ : ਟਿਮ ਸੀਫਰਟ (ਵਿਕਟਕੀਪਰ), ਫਿਨ ਐਲਨ, ਰਚਿਨ ਰਵਿੰਦਰਾ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੇਰਿਲ ਮਿਸ਼ੇਲ, ਮਿਸ਼ੇਲ ਸੈਂਟਨਰ (ਕਪਤਾਨ), ਜੇਮਸ ਨੀਸ਼ਮ, ਮੈਟ ਹੈਨਰੀ, ਲਾਕੀ ਫਰਗੂਸਨ, ਜੈਕਬ ਡਫੀ।
ਸੰਯੁਕਤ ਅਰਬ ਅਮੀਰਾਤ : ਆਰੀਆਂਸ਼ ਸ਼ਰਮਾ (ਵਿਕਟਕੀਪਰ), ਮੁਹੰਮਦ ਵਸੀਮ (ਕਪਤਾਨ), ਅਲੀਸ਼ਾਨ ਸ਼ਰਾਫੂ, ਮਯੰਕ ਕੁਮਾਰ, ਸੋਹੇਬ ਖਾਨ, ਹਰਸ਼ਿਤ ਕੌਸ਼ਿਕ, ਮੁਹੰਮਦ ਅਰਫਾਨ, ਧਰੁਵ ਪਰਾਸ਼ਰ, ਹੈਦਰ ਅਲੀ, ਜੁਨੈਦ ਸਿੱਦੀਕੀ, ਮੁਹੰਮਦ ਰੋਹੀਦ ਖਾਨ।
