T20 WC 2026: ਕੈਨੇਡਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

Thursday, Feb 19, 2026 - 06:41 PM (IST)

T20 WC 2026: ਕੈਨੇਡਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ 2026 ਦੇ 39ਵੇਂ ਮੈਚ 'ਚ ਅੱਜ ਅਫਗਾਨਿਸਤਾਨ ਤੇ ਕੈਨੇਡਾ ਆਪਣੇ ਗਰੁੱਪ ਦਾ ਪੜਾਅ ਦਾ ਮੁਕਾਬਲਾ ਚੇਨਈ ਦੇ ਐੱਮ ਏ ਚਿਦਾਂਬਰਮ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਕੈਨੇਡਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈਾ। ਅਫਗਾਨਿਸਤਾਨ ਨੂੰ ਇਸ ਟੀ20 ਵਿਸ਼ਵ ਕੱਪ 'ਚ ਕਈ ਮੌਕੇ ਮਿਲੇ ਪਰ ਉਹ ਇਨ੍ਹਾਂ ਮੌਕਿਆ ਦਾ ਲਾਹਾ ਲੈਣ 'ਚ ਅਸਫਲ ਰਿਹਾ ਤੇ ਉਹ ਸੁਪਰ-8 ਦੀ ਦੌੜ ਤੋਂ ਬਾਹਰ ਹੋ ਗਿਆ। ਇਹੋ ਕਹਾਣੀ ਕੈਨੇਡਾ ਦੀ ਟੀਮ ਦੀ ਵੀ ਹੈ। 

ਅਫਗਾਨਿਸਤਾਨ (ਪਲੇਇੰਗ ਇਲੈਵਨ) : ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਦਰਾਨ, ਗੁਲਬਦੀਨ ਨਾਇਬ, ਸਦੀਕਉੱਲ੍ਹਾ ਅਟਲ, ਦਰਵੇਸ਼ ਰਸੂਲ, ਅਜ਼ਮਤੁੱਲਾ ਉਮਰਜ਼ਈ, ਮੁਹੰਮਦ ਨਬੀ, ਰਸ਼ੀਦ ਖਾਨ (ਕਪਤਾਨ), ਮੁਜੀਬ ਉਰ ਰਹਿਮਾਨ, ਜ਼ਿਆਉਰ ਰਹਿਮਾਨ ਸ਼ਰੀਫੀ, ਅਬਦੁੱਲਾ ਅਹਿਮਦਜ਼ਈ

ਕੈਨੇਡਾ (ਪਲੇਇੰਗ ਇਲੈਵਨ): ਯੁਵਰਾਜ ਸਮਰਾ, ਦਿਲਪ੍ਰੀਤ ਬਾਜਵਾ (ਕਪਤਾਨ), ਨਵਨੀਤ ਧਾਲੀਵਾਲ, ਹਰਸ਼ ਠਾਕਰ, ਨਿਕੋਲਸ ਕੀਰਤਨ, ਸ਼੍ਰੇਅਸ ਮੋਵਾ (ਵਿਕਟਕੀਪਰ), ਸਾਦ ਬਿਨ ਜ਼ਫਰ, ਦਿਲੋਨ ਹੇਲੀਗਰ, ਜਸਕਰਨ ਸਿੰਘ, ਕਲੀਮ ਸਨਾ, ਅੰਸ਼ ਪਟੇਲ 
 


author

Tarsem Singh

Content Editor

Related News