Breaking News: IPL ਵਿਚਾਲੇ ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਨੇ ਲੈ ਲਿਆ ਸੰਨਿਆਸ

Monday, Jun 02, 2025 - 12:37 PM (IST)

Breaking News: IPL ਵਿਚਾਲੇ ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਨੇ ਲੈ ਲਿਆ ਸੰਨਿਆਸ

ਸਪੋਰਟਸ ਡੈਸਕ- ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਵਨਡੇ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਟੀ-20 ਵਿੱਚ ਖੇਡਣਾ ਜਾਰੀ ਰੱਖੇਗਾ। ਦੱਸ ਦਈਏ ਕਿ ਗਲੈੱਨ ਮੈਕਸਵੈੱਲ ਪੰਜਾਬ ਕਿੰਗਜ਼ ਦਾ ਅਹਿਮ ਹਿੱਸਾ ਰਹੇ ਹਨ। ਹਾਲਾਂਕਿ ਇਸ ਸੀਜ਼ਨ ਉਨ੍ਹਾਂ ਦਾ ਬੱਲਾ ਜ਼ਿਆਦਾ ਚੱਲਿਆ ਨਹੀਂ ਸੀ ਤੇ ਫ਼ਿਰ ਉਹ ਜ਼ਖ਼ਮੀ ਹੋਣ ਕਾਰਨ ਪੂਰੇ ਟੂਰਨਾਮੈਂਟ 'ਚੋਂ ਹੀ ਬਾਹਰ ਹੋ ਗਏ ਸਨ।


author

Tarsem Singh

Content Editor

Related News