ਵਿਨੇਸ਼ ਫੋਗਾਟ ’ਤੇ ਖੇਡ ਪੰਚਾਟ ਦੀ ਸੁਣਵਾਈ ਪੂਰੀ, IOA ਨਤੀਜੇ ਦੀ ਸਾਕਾਰਾਤਮਕ ਉਮੀਦ

Saturday, Aug 10, 2024 - 09:57 AM (IST)

ਵਿਨੇਸ਼ ਫੋਗਾਟ ’ਤੇ ਖੇਡ ਪੰਚਾਟ ਦੀ ਸੁਣਵਾਈ ਪੂਰੀ, IOA ਨਤੀਜੇ ਦੀ ਸਾਕਾਰਾਤਮਕ ਉਮੀਦ

ਪੈਰਿਸ : ਓਲੰਪਿਕ ਫਾਈਨਲ ’ਚੋਂ ਅਯੋਗ ਦਿੱਤੇ ਜਾਣ ਖਿਲਾਫ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੀ ਕੋਰਟ ਆਫ ਆਰਬਿਟ੍ਰੇਸ਼ਨ ਫਾਰ ਸਪੋਰਟਸ (ਕੈਸ) ਦੇ ਐਡ-ਹਾਕ ਡਵੀਜ਼ਨ ’ਚ ਅਪੀਲ ਦੀ ਸੁਣਵਾਈ ਇੱਥੇ ਪੂਰੀ ਹੋ ਗਈ ਅਤੇ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਕਿਹਾ ਕਿ ਉਸ ਨੂੰ ਸਾਕਾਰਾਤਮਕ ਹੱਲ ਦੀ ਉਮੀਦ ਹੈ। ਖੇਡਾਂ ਦੌਰਾਨ ਵਿਵਾਦਾਂ ਦੇ ਨਿਪਟਾਰੇ ਲਈ ਵਿਸ਼ੇਸ਼ ਤੌਰ ’ਤੇ ਸਥਾਪਿਤ ਕੈਸ ਦੇ ਐਡਹਾਕ ਡਵੀਜ਼ਨ ਨੇ ਵਿਨੇਸ਼ ਦੀ ਅਪੀਲ ਸਵੀਕਾਰ ਕਰ ਲਈ।


author

Aarti dhillon

Content Editor

Related News