ਮੈਰਾਜ ਅਹਿਮਦ ਮਾਮੂਲੀ ਜਿਹੇ ਫਰਕ ਨਾਲ ਫਾਈਨਲ ''ਚ ਜਗ੍ਹਾ ਬਣਾਉਣ ਤੋਂ ਖੁੰਝੇ

05/11/2019 6:45:09 PM

ਸਪੋਰਟਸ ਡੈਸਕ— ਭਾਰਤ ਦੇ ਅਨੁਭਵੀ ਨਿਸ਼ਾਨੇਬਾਜ਼ ਮੈਰਾਜ ਅਹਿਮਦ ਖਾਨ ਕੋਰੀਆ ਦੇ ਚਾਂਗਵੋਨ 'ਚ ਚੱਲ ਰਹੇ ਆਈ ਐੱਸ. ਐੱਸ. ਐੱਫ ਵਿਸ਼ਵ ਕੱਪ ਸ਼ਾਟਗਨ ਟੂਰਨਾਮੈਂਟ 'ਚ ਸ਼ਨਿਵਾਰ ਨੂੰ ਪੁਰਸ਼ ਸਕੀਟ ਮੁਕਾਬਲੇ ਦੇ ਫਾਈਨਲ 'ਚ ਪਹੁੰਚਣ ਤੋਂ ਮਾਮੂਲੀ ਫਰਕ ਤੋਂ ਰਹਿ ਗਏ। ਮੈਰਾਜ ਨੇ ਕੁਆਲੀਫਾਇੰਗ 'ਚ 125 'ਚੋਂ 121 ਦਾ ਸਕੋਰ ਕੀਤਾ ਤੇ ਫਾਈਨਲ ਰਾਊਂਡ 'ਚ ਪੁਹੰਚਣ ਤੋਂ ਮਾਮੂਲੀ ਜਿਹੇ ਅੰਤਰ ਤੋਂ ਰਹਿ ਗਏ।


Related News