ਭਾਰਤ ਏ ਨੇ ਅਫਗਾਨਿਸਤਾਨ ਏ ਨੂੰ ਦਿੱਤਾ 320 ਦੌੜਾਂ ਦਾ ਟੀਚਾ
Wednesday, Jun 17, 2026 - 02:16 PM (IST)
ਸਪੋਰਟਸ ਡੈਸਕ- ਭਾਰਤ ਏ ਤੇ ਅਫਗਾਨਿਸਤਾਨ ਏ ਦਰਮਿਆਨ ਤਿਕੋਣੀ ਸੀਰੀਜ਼ ਦਾ 5ਵਾਂ ਮੈਚ ਦਾਂਬੁਲਾ ਦੇ ਰਨਗਿਰੀ ਦਾਂਬੁਲਾ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਏ ਨੇ 50 ਓਵਰਾਂ 'ਚ 8 ਵਿਕਟਾਂ ਗੁਆ ਕੇ 319 ਦੌੜਾਂ ਬਣਾਈਆਂ ਤੇ ਅਫਗਾਨਿਸਤਾਨ ਏ ਨੂੰ ਜਿੱਤ ਲਈ 320 ਦੌੜਾਂ ਦਾ ਟੀਚਾ ਦਿੱਤਾ।
ਭਾਰਤ ਏ ਵਲੋਂ ਕਪਤਾਨ ਤਿਲਕ ਵਰਮਾ ਨੇ 59 ਦੌੜਾਂ, ਪ੍ਰਿਆਂਸ਼ ਆਰਿਆ ਨੇ 58 ਦੌੜਾਂ, ਕੁਮਾਰ ਕੁਸ਼ਾਗਰਾ ਨੇ 58 ਦੌੜਾਂ, ਵੈਭਵ ਸੂਰਿਆਵੰਸ਼ੀ ਨੇ 38 ਦੌੜਾਂ, ਰੁਤੂਰਾਜ ਗਾਇਕਵਾੜ ਨੇ 30 ਤੇ ਵਿਪਰਾਜ ਨਿਗਮ ਨੇ 30 ਦੌੜਾਂ ਬਣਾਈਆਂ। ਅਫਗਾਨਿਸਤਾਨ ਏ ਵਲੋਂ ਫਰੀਦੂਨ ਨੇ 2, ਸ਼ਮਸ ਉਰ ਰਹਿਮਾਨ ਨੇ 2, ਫਰਮਾਨੁੱਲਾ ਸਫੀ ਨੇ 2 ਤੇ ਜ਼ਹੀਰ ਖਾਨ ਨੇ 1 ਵਿਕਟ ਲਈ।
Related News
India vs England 1st T20I: ਭਾਰਤ ਨੇ ਇੰਗਲੈਂਡ ਨੂੰ ਦਿੱਤਾ 190 ਦੌੜਾਂ ਦਾ ਟੀਚਾ, ਅਭਿਸ਼ੇਕ ਤੇ ਸ਼੍ਰੇਅਸ ਦੇ ਅਰਧ ਸੈ
