ਜਰਮਨੀ ਦੇ ਕੋਚ ਨਾਗੇਲਸਮੈਨ ਨੇ ਫੁੱਟਬਾਲ ਵਿਸ਼ਵ ਕੱਪ ਦੀ ਨਿਰਾਸ਼ਾਜਨਕ ਮੁਹਿੰਮ ਤੋਂ ਬਾਅਦ ਦਿੱਤਾ ਅਸਤੀਫਾ

Saturday, Jul 04, 2026 - 02:37 PM (IST)

ਜਰਮਨੀ ਦੇ ਕੋਚ ਨਾਗੇਲਸਮੈਨ ਨੇ ਫੁੱਟਬਾਲ ਵਿਸ਼ਵ ਕੱਪ ਦੀ ਨਿਰਾਸ਼ਾਜਨਕ ਮੁਹਿੰਮ ਤੋਂ ਬਾਅਦ ਦਿੱਤਾ ਅਸਤੀਫਾ

ਬਰਲਿਨ,  (ਏਜੰਸੀ)-ਵਿਸ਼ਵ ਕੱਪ ’ਚ ਲਗਾਤਾਰ ਤੀਜੀ ਵਾਰ ਆਖਰੀ-16 ’ਚ ਜਗ੍ਹਾ ਬਣਾਉਣ ’ਚ ਅਸਫਲ ਰਹਿਣ ਤੋਂ ਬਾਅਦ ਜਰਮਨੀ ਦੇ ਮੁੱਖ ਕੋਚ ਜੂਲੀਅਨ ਨਾਗੇਲਸਮੈਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਰਮਨੀ ਦੇ ਫੁੱਟਬਾਲ ਮਹਾਸੰਘ ਨੇ ਵਿਸ਼ਵ ਕੱਪ ਦੇ ਆਖਰੀ-32 ਮੈਚ ਦੇ ਸ਼ੂਟਆਊਟ ’ਚ ਪੈਰਾਗਵੇ ਹੱਥੋਂ ਹੈਰਾਨ ਕਰਨ ਵਾਲੀ ਹਾਰ ਝੱਲਣ ਦੇ 4 ਦਿਨ ਬਾਅਦ ਸ਼ੁੱਕਰਵਾਰ ਨੂੰ ਉਸ ਦੇ ਅਸਤੀਫੇ ਦਾ ਆਧਿਕਾਰਤ ਐਲਾਨ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News