ਸੈਫ ਅੰਡਰ-17 ਚੈਂਪੀਅਨਸ਼ਿਪ ਲਈ 23 ਮੈਂਬਰੀ ਭਾਰਤੀ ਟੀਮ ਦਾ ਐਲਾਨ

Tuesday, Sep 17, 2024 - 06:00 PM (IST)

ਸੈਫ ਅੰਡਰ-17 ਚੈਂਪੀਅਨਸ਼ਿਪ ਲਈ 23 ਮੈਂਬਰੀ ਭਾਰਤੀ ਟੀਮ ਦਾ ਐਲਾਨ

ਨਵੀਂ ਦਿੱਲੀ- ਭਾਰਤੀ ਅੰਡਰ-17 ਫੁੱਟਬਾਲ ਟੀਮ ਦੇ ਕੋਚ ਇਸ਼ਫਾਕ ਅਹਿਮਦ ਨੇ ਮੰਗਲਵਾਰ ਨੂੰ ਸੈਫ ਅੰਡਰ-17 ਚੈਂਪੀਅਨਸ਼ਿਪ ਲਈ 23 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਭੂਟਾਨ ਵਿੱਚ ਆਯੋਜਿਤ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਗਰੁੱਪ ਏ 'ਚ  20 ਸਤੰਬਰ ਨੂੰ ਬੰਗਲਾਦੇਸ਼ ਅਤੇ 24 ਸਤੰਬਰ ਨੂੰ ਮਾਲਦੀਵ ਦਾ ਸਾਹਮਣਾ ਕਰੇਗੀ।
ਟੂਰਨਾਮੈਂਟ ਦਾ ਸੈਮੀਫਾਈਨਲ 28 ਜਦਕਿ ਫਾਈਨਲ 30 ਸਤੰਬਰ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਸ਼੍ਰੀਨਗਰ ਵਿੱਚ ਜਾਰੀ ਕੈਂਪ ਤੋਂ ਥਿੰਪੂ (ਭੂਟਾਨ) ਲਈ ਬੁੱਧਵਾਰ ਨੂੰ ਰਵਾਨਾ ਹੋਵੇਗੀ।
ਭਾਰਤੀ ਟੀਮ:
ਗੋਲਕੀਪਰ:

ਅਹਿਬਾਮ ਸੂਰਜ ਸਿੰਘ, ਨੰਦਨ ਰਾਏ, ਰੋਹਿਤ।
ਡਿਫੈਂਡਰ:
ਬ੍ਰਹਮਚਰੀਮਯਮ ਸੁਮਿਤ ਸ਼ਰਮਾ, ਚਿੰਗਥਮ ਰੇਨਿਨ ਸਿੰਘ, ਜੋਡ੍ਰਿਕ ਅਬ੍ਰਾਂਚੇਸ, ਕਰੀਸ਼ ਸੋਰਮ, ਮੁਹੰਮਦ ਕੈਫ, ਉਸ਼ਮ ਤੌਂਗੰਬਾ ਸਿੰਘ, ਯਿਫਰੇਮਬਾ ਚਿੰਕਾਖਮ।
ਮਿਡਫੀਲਡਰ:
ਅਬਦੁਲ ਸਲਹਾ ਸ਼ਿਰਗੋਜਰੀ, ਅਹੋਂਗਸ਼ਾਂਗਬਮ ਸੈਮਸਨ, ਬਨਲਮਕੁਪਰ ਰਿਨਜਾਹ, ਕੇ ਅਜ਼ਲਾਨ ਖ਼ਾਨ, ਲੇਵਿਸ ਜ਼ਾਂਗਮਿਨਲੁਨ, ਮਹਮਦ ਸਾਮੀ, ਮਨਭਾਕੁਪਰ ਮਲੰਗਿਆੰਗ, ਮੁਹੰਮਦ ਅਰਬਾਸ਼, ਨਗਮਗੌਹੀ ਮੈਟ, ਨਿੰਗਥੌਂਖੋਂਗਜਮ ਰਿਸ਼ੀ ਸਿੰਘ, ਵਿਸ਼ਾਲ ਯਾਦਵ।
ਫਾਰਵਰਡ:
ਭਰਤ ਲੈਰੇਂਜਮ, ਹੇਮਨੀਚੁੰਗ ਲੁੰਕਿਮ​ 


author

Aarti dhillon

Content Editor

Related News