16 ਸਾਲਾ ਸਿੱਖ ਫੁੱਟਬਾਲਰ ਸਰੀਤ ਇੰਗਲੈਂਡ 'ਚ ਵੁਲਵਜ਼ ਵੂਮੈਨ ਐੱਫਸੀ 'ਚ ਸ਼ਾਮਲ, ਹੋ ਰਹੇ ਚਰਚੇ

Thursday, Sep 11, 2025 - 10:38 AM (IST)

16 ਸਾਲਾ ਸਿੱਖ ਫੁੱਟਬਾਲਰ ਸਰੀਤ ਇੰਗਲੈਂਡ 'ਚ ਵੁਲਵਜ਼ ਵੂਮੈਨ ਐੱਫਸੀ 'ਚ ਸ਼ਾਮਲ, ਹੋ ਰਹੇ ਚਰਚੇ

ਸਪੋਰਟਸ ਡੈਸਕ- 16 ਸਾਲਾ ਸਿੱਖ ਫੁੱਟਬਾਲ ਖਿਡਾਰਨ 16 ਸਾਲਾ ਸਿੱਖ ਫੁੱਟਬਾਲ ਖਿਡਾਰਨ ਸਰੀਤ ਕੈਰ ਬਿਨਿੰਗ ਨੇ ਸਫਲਤਾ ਦੇ ਅੰਬਰਾਂ ਨੂੰ ਛੂਹਣ ਦੇ ਰਸਤੇ 'ਚ ਇਕ ਵੱਡੀ ਪੁਲਾਂਘ ਪੁੱਟੀ ਹੈ। ਉਸ ਨੇ ਇੰਗਲੈਂਡ ਵਿੱਚ ਵੁਲਵਜ਼ ਵੂਮੈਨ ਐਫਸੀ ਫੁੱਟਬਾਲ ਕਲੱਬ ਵਿੱਚ ਸ਼ਾਮਲ ਹੋਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਸਦੀ ਇਸ ਪ੍ਰਾਪਤੀਨੇ ਸਫਲਤਾ ਦੇ ਅੰਬਰਾਂ ਨੂੰ ਛੂਹਣ ਦੇ ਰਸਤੇ 'ਚ ਇਕ ਵੱਡੀ ਪੁਲਾਂਘ ਪੁੱਟੀ ਹੈ। ਉਸ ਨੇ ਇੰਗਲੈਂਡ ਵਿੱਚ ਵੁਲਵਜ਼ ਵੂਮੈਨ ਐਫਸੀ ਵਿੱਚ ਸ਼ਾਮਲ ਹੋਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਸਦੀ ਇਸ ਪ੍ਰਾਪਤੀ ਦੀ ਹਰ ਪਾਸੇ ਸ਼ਲ਼ਾਘਾ ਹੋ ਰਹੀ ਹੈ ਤੇ ਉਸ ਦੀ ਇਸ ਇਤਿਹਾਸਕ ਪ੍ਰਾਪਤੀ ਦੇ ਪਿੱਛੇ ਉਸ ਦੀ ਮਿਹਨਤ ਤੇ ਦ੍ਰਿੜ੍ਹ ਇਛਾ ਸ਼ਕਤੀ ਦਾ ਬਹੁਤ ਯੋਗਤਾਨ ਹੈ।

ਸਿਰਫ 16 ਸਾਲ ਦੀ ਉਮਰ 'ਚ ਉਸ ਨੇ ਆਪਣੇ ਭਵਿੱਖ ਦੇ ਸਫਰ ਨੂੰ ਤੈਅ ਕਰਨ ਲਈ ਇਕ ਮੀਲ ਪੱਥਰ ਦਾ ਸਫਰ ਤੈਅ ਕੀਤਾ ਹੈ ਜੋ ਉਸ ਨੂੰ ਭਵਿੱਖ 'ਚ ਇਕ ਸਫਲ ਫੁੱਟਬਾਲਰ ਵਜੋਂ ਸਥਾਪਤ ਕਰਨ ਦੀ ਦਿਸ਼ਾ 'ਚ ਇਕ ਵੱਡਾ ਕਦਮ ਹੈ। ਉਸ ਨੇ ਫੁੱਟਬਾਲ ਦੇ ਖੇਤਰ 'ਚ ਕਰੀਅਰ ਬਣਾਉਣ ਵਲ ਰੁਖ ਕੀਤਾ ਹੈ ਜਿੱਥੇ ਸਿੱਖ ਭਾਈਚਾਰੇ ਦੀ ਪ੍ਰਤੀਨਿਧਤਾ ਅਜੇ ਵੀ ਸੀਮਤ ਹੈ। ਸਿਰਫ਼ 16 ਸਾਲ ਦੀ ਉਮਰ ਵਿੱਚ, ਉਸਨੇ ਇੰਗਲੈਂਡ ਦੇ ਮੁਕਾਬਲੇ ਵਾਲੇ ਫੁੱਟਬਾਲ ਦ੍ਰਿਸ਼ ਵਿੱਚ ਆਪਣੀ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਉਸ ਦੀ ਇਸ ਪ੍ਰਾਪਤੀ ਦੇ ਹਰ ਪਾਸੇ ਚਰਚੇ ਹੋ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News