22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਲਈ ਵੀਡੀਓ 'ਤੇ ਕਲਿਕ ਕਰੋ

Wednesday, Aug 23, 2017 - 12:00 AM (IST)

1. ਲੁਧਿਆਣਾ - ਸੁਰਜੀਤ ਪਾਤਰ ਪੰਜਾਬ ਕਲ੍ਹਾ ਪ੍ਰੀਸ਼ਦ ਦੇ ਨਵੇਂ ਚੇਅਰਮੈਨ ਨਿਯੁਕਤ
2. ਪਟਿਆਲਾ - ਕੈਪਟਨ ਦੀ ਘਰ-ਘਰ ਨੌਕਰੀ ਦੀ ਆਪਣੇ ਸ਼ਹਿਰ 'ਚ ਨਿਕਲੀ ਹਵਾ! 
3. ਗੁਰਦਾਸਪੁਰ -ਸਿਲੰਡਰ ਫੱਟਣ ਕਾਰਨ ਮਹਿਲਾ ਤੇ ਦੋ ਬੱਚੇ ਝੁਲਸੇ 
4. ਬਠਿੰਡਾ - ਬੈਂਕ ਰਹੇ ਬੰਦ, ਖਪਤਕਾਰ ਹੋਏ ਪ੍ਰੇਸ਼ਾਨ  
5. ਬਰਨਾਲਾ -ਸ਼੍ਰੋਮਣੀ ਪੰਥਕ ਅਕਾਲੀ ਬੁੱਢਾ ਦਲ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ 
6. ਜਲੰਧਰ - ਸ਼੍ਰੀ ਦੇਵੀ ਤਲਾਬ ਮੰਦਰ ਦੇ ਸਰੋਵਰ 'ਚ ਤੈਰਦੀ ਮਿਲੀ ਲਾਸ਼ 
7. ਕਪੂਰਥਲਾ- ਸਰਕਾਰੀ ਗੋਦਾਮ 'ਚੋਂ ਕੌਣ ਕਰ ਰਿਹਾ ਅਨਾਜ ਚੋਰੀ?
8. ਮੋਗਾ - ਪੰਜਾਬ 'ਚ ਸੁਰੱਖਿਆ ਦੇ ਸ਼ਖ਼ਤ ਪ੍ਰਬੰਧ : ਡੀ.ਜੀ.ਪੀ. 
9. ਮੋਹਾਲੀ - ਪੰਚਕੂਲਾ ਪੁੱਜੇ ਡੇਰਾ ਪ੍ਰੇਮੀਆਂ ਨੂੰ ਪੁਲਸ ਨੇ ਭੇਜਿਆ ਵਾਪਸ
10. ਨਵਾਂਸ਼ਹਿਰ - ਰੁਜਗਾਰ ਮੇਲੇ 'ਚ ਨਿਰਾਸ਼ ਹੋਏ ਨੌਜਵਾਨ
11. ਮਾਨਸਾ - ਕਰਜਾਈ ਕਿਸਾਨ ਨੇ ਦਿੱਤੀ ਖੁਦਕੁਸ਼ੀ ਦੀ ਚਿਤਾਵਨੀ
12. ਮੁਕਤਸਰ  - ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ
13. ਫਤਿਹਗੜ੍ਹ ਸਾਹਿਬ - ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਬਡੂੰਗਰ ਵੱਲੋਂ ਨਿਖੇਧੀ
14. ਪਠਾਨਕੋਟ - ਵਿਅਕਤੀ ਵੱਲੋਂ ਚਾਕੂ ਨਾਲ ਗਲ੍ਹਾ ਕੱਟਣ ਦੀ ਕੋਸ਼ਿਸ਼! 
15. ਸੰਗਰੂਰ  - ਡੇਰਾ ਮੁਖੀ 'ਤੇ ਫ਼ੈਸਲੇ ਨੂੰ ਲੈ ਕੇ ਪੰਜਾਬ 'ਚ ਸੁਰੱਖਿਆ ਸ਼ਖ਼ਤ 
16. ਅੰਮ੍ਰਿਤਸਰ - ਭਾਜਪਾ ਦੀ ਨਵਭਾਰਤ ਸੰਕਲਪ ਯਾਤਰਾ ਨੂੰ ਕਾਂਗਰਸੀ ਮਹਿਲਾਵਾਂ ਦਾ 'ਗ੍ਰਹਿਣ' !
17. ਤਰਨਤਾਰਨ - ਸਰਪੰਚ 'ਤੇ ਲੱਗੇ ਗ੍ਰਾਂਟ 'ਚ ਹੇਰਾ-ਫੇਰੀ ਕਰਨ ਦੇ ਦੋਸ਼ 
18. ਹੁਸ਼ਿਆਰਪੁਰ - ਬਿਨ੍ਹਾਂ ਕਮਿਸ਼ਨਰ ਦੇ ਹੁਸ਼ਿਆਰਪੁਰ ਨਗਰ-ਨਿਗਮ 
19. ਫਾਜ਼ਿਲਕਾ - ਅਕਾਲੀ-ਕਾਂਗਰਸੀਆਂ 'ਚ ਹੋਈ ਝੜਪ ਦੀ ਵੀਡਿਓ ਵਾਇਰਲ
20. ਫਿਰੋਜ਼ਪੁਰ - ਫਿਰੋਜ਼ਪੁਰ 'ਚ ਸਜਾਇਆ ਨਗਰ ਕੀਰਤਨ
21. ਫਰੀਦਕੋਟ - ਸ਼ਹਿਰ ਦੀ ਸੁੰਦਰਤਾ 'ਤੇ ਸੀਵਰੇਜ ਪ੍ਰੋਜੈਕਟ ਦਾ ਲੱਗਾ ਗ੍ਰਹਿਣ! 
22. ਰੋਪੜ - ਬੈਂਕ ਕਰਮਚਾਰੀਆਂ ਵਲੋਂ ਹੜਤਾਲ


Related News