ਕੈਨੇਡਾ 'ਚ ਕਾਮਿਆਂ ਦੀ ਲੋੜ, ਤੁਰੰਤ ਕਰੋ ਅਪਲਾਈ
Thursday, Aug 29, 2024 - 10:50 AM (IST)

ਇੰਟਰਨੈਸ਼ਨਲ ਡੈਸਕ- ਕੈਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਇਸ ਸਮੇਂ ਕੈਨੇਡਾ ਵਿਚ ਕਾਮਿਆਂ ਦੀ ਬਹੁਤ ਲੋੜ ਹੈ। ਜੇਕਰ ਤੁਸੀਂ ਵੀ ਕੈਨੇਡਾ ਵਿਚ ਕੰਮ ਕਰਨ ਦੇ ਚਾਹਵਾਨ ਹੋ ਤਾਂ ਇਰ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਤੁਸੀਂ ਜਲਦ ਵਰਕ ਵੀਜ਼ਾ ਲਈ ਅਪਲਾਈ ਕਰੋ ਅਤੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ।
ਇੱਥੇ ਦੱਸ ਦਈਏ ਕਿ ਕੈਨੇਡਾ ਦੇ ਵੱਖ-ਵੱਖ ਖੇਤਰਾਂ ਵਿਚ ਵੱਡੇ ਪੱਧਰ 'ਤੇ ਕਾਮਿਆਂ ਦੀ ਲੋੜ ਹੈ। ਇਨ੍ਹਾਂ ਵਿਚ ਜਿਹੜੇ ਖੇਤਰ ਸ਼ਾਮਲ ਹਨ ਉਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ-
ਭੋਜਨ ਪੈਕੇਜਿੰਗ
ਸਟੋਰ ਕੀਪਰ
ਸਹਾਇਕ
ਸੁਰੱਖਿਆ ਗਾਰਡ
ਸੁਪਰਵਾਈਜ਼ਰ
ਡਰਾਈਵਰ
ਮੈਨੇਜਰ
ਲੇਖਾਕਾਰ
ਪਲੰਬਰ ਅਤੇ ਕ੍ਰੇਨ ਆਪਰੇਟਰ
ਫਰੰਟ ਡੈਸਕ ਕਾਰਜਕਾਰੀ
ਆਦਿ ਸ਼ਾਮਲ ਹਨ। ਫਾਈਲ ਅਪਲਾਈ ਕਰਨ ਲਈ ਤੁਹਾਨੂੰ ਇਕ ਚੰਗੇ ਕੰਸਲਟੈੰਟ ਦੀ ਲੋੜ ਹੋਵੇਗੀ। ਵਧੇਰੇ ਜਾਣਕਾਰੀ ਲਈ ਤੁਸੀਂ 7710290013 'ਤੇ ਅਪਲਾਈ ਕਰ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8