ਵੱਡੀ ਖ਼ਬਰ ; ਪੰਜਾਬ ਸਰਕਾਰ ਵੱਲੋਂ ਪੁਲਸ ਵਿਭਾਗ ''ਚ ਵੱਡੇ ਪੱਧਰ ''ਤੇ ਕੀਤੇ ਗਏ ਤਬਾਦਲੇ

Wednesday, Oct 16, 2024 - 05:12 AM (IST)

ਚੰਡੀਗੜ੍ਹ- ਇਕ ਪਾਸੇ ਜਿੱਥੇ ਪੰਜਾਬ 'ਚ ਪੰਚਾਇਤੀ ਚੋਣਾਂ ਹੋ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਪੁਲਸ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

PunjabKesariPunjabKesari

ਇਸ ਤੋਂ ਇਲਾਵਾ ਸੌਰਵ ਜਿੰਦਲ ਨੂੰ ਐੱਸ.ਪੀ. ਹੈੱਡਕੁਆਰਟਰ ਬਰਨਾਲਾ, ਹੰਸ ਰਾਜ ਨੂੰ ਐੱਸ.ਪੀ., ਪੀ.ਬੀ.ਆਈ., ਬਰਨਾਲਾ, ਗੁਰਜੋਤ ਸਿੰਘ ਕਲੇਰ ਨੂੰ ਸਹਾਇਕ ਕਮਾਂਡੈਂਟ ਸੀ.ਡੀ.ਓ. ਬਟਾਲੀਅਨ, ਬੀ. ਐੱਚ. ਜੀ. ਪਟਿਆਲਾ ਲਾਇਆ ਗਿਆ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰ ਬਣੀ ਸਰਪੰਚ, ਲੱਡੂ ਵੰਡ ਕੇ ਮਨਾਇਆ ਜਾ ਰਿਹਾ ਜਸ਼ਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News