ਭਲਕੇ ਜਲੰਧਰ ''ਚ ਲੱਗੇਗਾ ਲੰਬਾ Power Cut, ਬਿਜਲੀ ਵਿਭਾਗ ਨੇ ਦਿੱਤੀ ਜਾਣਕਾਰੀ
Thursday, Nov 13, 2025 - 07:42 PM (IST)
ਜਲੰਧਰ (ਕੁੰਦਨ/ਪੰਕਜ) : ਪਟੇਲ ਚੌਕ ਸਬ-ਡਵੀਜਨ ਜਲੰਧਰ ਦੇ ਅਧੀਨ ਆਉਦੇ ਬਿਜਲੀ ਖੱਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 14/11/2025 ਨੂੰ ਸਵੇਰੇ 10:00 ਵਜੇ ਤੋਂ ਦੁਪਹਿਰੇ 01:00 ਵਜੇ ਤੱਕ 66 KV Sub-Station Patel Chowk ਤੋਂ ਚੱਲਦੇ 11 ਕੇ.ਵੀ. ਫੀਡਰ ਨਾਜ, 11ਕੇ.ਵੀ.ਹਰਨਾਮਦਾਸ ਪੁਰਾ, 11ਕੇ.ਵੀ. ਚੌਕਸੂਦਾਂ ਘਰੇਲੂ ਫੀਡਰ ਅਦਿ ਦੀ ਬਿਜਲੀ ਪਭਾਵਿਤ ਰਹੇਗੀ, ਜਿਸ ਦੇ ਅਧੀਨ ਅਉਦੇ ਹੇਠ ਲਿਖੇ ਏਰੀਏ ਦੀ ਬਿਜਲੀ ਬੰਦ ਰਹੇਗੀ। ਪ੍ਰਭਾਵਿਤ ਇਲਾਕਿਆਂ ਵਿਚ ਹਰਨਾਮ ਦਾਸ ਪੁਰਾ, ਮਿਸ਼ਨ ਕੰਪਾਉਂਡ, ਜੇਲ੍ਹ ਕਲੋਨੀ, ਬਸਤੀ ਅੱਡਾ, ਪੁਰਾਨੀ ਸਬਜੀ ਮੰਡੀ, ਨੌਰੀਆ ਬਾਜ਼ਾਰ, ਪੁਲਸ ਥਾਨਾ-2, ਚਰਨਜੀਤ ਪੁਰਾ, ਜੈਨ ਮਾਰਕਿਟ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

