ਰੰਧਾਵਾ ਨੇ ਕੋਰੀਡੋਰ ਨੀਂਹ ਪੱਥਰ ''ਤੇ ਲਾਈ ਕਾਲੀ ਟੇਪ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

11/27/2018 12:15:00 AM

ਪਟਿਆਲਾ— ਕੈਨੇਡਾ 'ਚ ਨਾਭਾ ਦੇ ਨੌਜਵਾਨ ਦੀ ਭੇਤਭਰੇ ਹਾਲਾਤ 'ਚ ਮੌਤ
ਗੁਰਦਾਸਪੁਰ— ਰੰਧਾਵਾ ਨੇ ਕੋਰੀਡੋਰ ਨੀਂਹ ਪੱਥਰ 'ਤੇ ਲਾਈ ਕਾਲੀ ਟੇਪ 
ਕਪੂਰਥਲਾ— ਧਾਰਮਿਕ ਸਮਾਗਮ 'ਚ ਸਿਆਸਤ ਕਰਨਾ ਮੰਦਭਾਗਾ : ਖਹਿਰਾ
ਅੰਮ੍ਰਿਤਸਰ— ਨੌਕਰੀ ਤੋਂ ਕੱਢੇ ਐੱਸ. ਜੀ. ਪੀ. ਸੀ. ਦੇ 523 ਮੁਲਾਜ਼ਮਾਂ ਨੇ ਦਿੱਤਾ ਧਰਨਾ
ਹੁਸ਼ਿਆਰਪੁਰ— ਨਾਬਾਲਗ ਲੜਕੀ ਨੂੰ ਅਗਵਾ ਕਰ ਜ਼ਬਰ-ਜਨਾਹ ਦੀ ਕੋਸ਼ਿਸ਼
ਫਿਰੋਜ਼ਪੁਰ— ਲੁੱਟੇਰਾ ਗਿਰੋਹ ਦੇ 6 ਮੈਂਬਰ ਗ੍ਰਿ੍ਰਫਤਾਰ
ਲੁਧਿਆਣਾ— ਲੁਧਿਆਣਾ 'ਚ ਰੇਲਵੇ ਵਿਭਾਗ ਖਿਲਾਫ ਲੋਕਾਂ ਦਾ ਅਨੌਖਾ ਪ੍ਰਦਰਸ਼ਨ
ਬਰਨਾਲਾ— ਬਰਨਾਲਾ 'ਚ ਨਿਰੰਕਾਰੀ ਭਵਨ ਦੀ ਸੁਰੱਖਿਆ 'ਚ ਕੀਤਾ ਵਾਧਾ
ਪਠਾਨਕੋਟ— ਪਠਾਨਕੋਟ ਰੇਲਵੇ ਸਟੇਸ਼ਨ 'ਤੇ ਪੁਲਸ ਪ੍ਰਸ਼ਾਸਨ ਨੇ ਵਧਾਈ ਚੌਕਸੀ
ਮੋਗਾ— ਮੋਗਾ ਪੁਲਸ ਵਲੋਂ ਛਾਪੇਮਾਰੀ, 1150 ਪੇਟੀਆਂ ਸ਼ਰਾਬ ਬਰਾਮਦ
ਸੰਗਰੂਰ— ਸਹਿਕਾਰੀ ਸਭਾ ਦੇ ਮੁਲਾਜ਼ਮਾਂ ਨੂੰ ਗੋਲੀ ਮਾਰ ਲੁੱਟੇ 11 ਲੱਖ ਰੁਪਏ
ਫਾਜ਼ਿਲਕਾ— ਅੱਤਵਾਦੀ ਜਾਕਿਰ ਮੂਸਾ ਦੇ ਪੰਜਾਬ ਪੁਲਸ ਨੇ ਲਗਾਏ ਪੋਸਟਰ
ਬਠਿੰਡਾ— ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ 'ਤੇ ਸਿੱਖ ਸੰਗਤ 'ਚ ਖੁਸ਼ੀ ਦੀ ਲਹਿਰ
ਮੁਕਤਸਰ— ਘਰੇਲੂ ਕਲੇਸ਼ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ
ਰੋਪੜ— ਸਿੱਧੂ ਦਾ ਪੱਖ ਪੂਰਨ 'ਤੇ ਖਹਿਰਾ ਨੂੰ ਚੰਦੂਮਾਜਰਾ ਦਾ ਬਿਆਨ
ਜਲੰਧਰ— ਨਸ਼ੀਲੇ ਪਦਾਰਥਾਂ ਸਮੇਤ ਤਿੰਨ ਗ੍ਰਿਫਤਾਰ
ਮੋਹਾਲੀ— ਪਾਣੀ ਦੇ ਬਿੱਲ ਵਧਾਉਣ 'ਤੇ ਸਰਕਾਰ ਖਿਲਾਫ ਪ੍ਰਦਰਸ਼ਨ
ਨਵਾਂਸ਼ਹਿਰ— ਸਿਹਤ ਵਿਭਾਗ ਵਲੋਂ ਢਾਬਿਆਂ ਤੇ ਕਰਿਆਨਾ ਦੁਕਾਨਾਂ ਦੀ ਚੈਕਿੰਗ
ਮਾਨਸਾ— ਮਾਨਸਾ 'ਚ ਕਿਸਾਨਾਂ ਤੇ ਮਜ਼ਦੂਰਾਂ ਦਾ ਸਰਕਾਰ ਖਿਲਾਫ ਪ੍ਰਦਰਸ਼ਨ
ਤਰਨਤਾਰਨ— ਤਰਨਤਾਰਨ 'ਚ ਮਨਾਇਆ ਗਿਆ ਸੰਵਿਧਾਨ ਦਿਵਸ
ਫਰੀਦਕੋਟ— ਫਰੀਦੋਕਟ 'ਚ ਮਨਾਇਆ ਗਿਆ ਚੌਥਾ ਸੰਵਿਧਾਨ ਦਿਵਸ
ਫਤਿਹਗੜ੍ਹ ਸਾਹਿਬ— 2 ਕਾਰਾਂ ਦੀ ਭਿਆਨਕ ਟੱਕਰ, ਬੱਚਿਆਂ ਸਮੇਤ 9 ਜ਼ਖਮੀ
 


Related News