77 ਸਾਲਾ ਬਜ਼ੁਰਗ ਮਹਿਲਾ ਨੇ ਖੁਦ ਅੱਗ ਲਗਾ ਕੇ ਕੀਤੀ ਖੁਦਕੁਸ਼ੀ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Tuesday, Nov 20, 2018 - 11:40 PM (IST)

ਜਲੰਧਰ- 77 ਸਾਲਾ ਬਜ਼ੁਰਗ ਮਹਿਲਾ ਨੇ ਖੁਦ ਅੱਗ ਲਗਾ ਕੇ ਕੀਤੀ ਖੁਦਕੁਸ਼ੀ
ਫਰੀਦਕੋਟ- ਸੁਖਬੀਰ ਬਾਦਲ ਦੇ ਵਾਰ 'ਤੇ ਦਾਦੂਵਾਲ ਦਾ ਪਲਟਵਾਰ
ਮੋਹਾਲੀ- ਬਾਦਲਾਂ ਨੇ ਕਿਹਾ ਆਉਣਗੇ ਕਾਲੇ ਦਿਨ, ਹੋਵੇ ਦੁਬਾਰਾ ਪੁੱਛਗਿੱਛ : ਰੰਧਾਵਾ 
ਮਾਨਸਾ- ਰੋਡਵੇਜ਼ ਦੀ ਬੱਸ ਹੇਠ ਆਉਣ ਨਾਲ ਮਹਿਲਾ ਦੀ ਮੌਤ
ਲੁਧਿਆਣਾ- ਬਿੱਟੂ ਦਾ ਪੱਖ ਪੂਰਣ ’ਤੇ ਗਰੇਵਾਲ ਨੇ ਘੇਰੇ ਚੌਧਰੀ
ਮੁਕਤਸਰ-  ਚੌਕੀਦਾਰਾ ਨੂੰ ਬੰਧਕ ਬਣਾ ਸਕੂਲ ਤੇ ਕਾਲਜ ’ਚ ਚੋਰਾਂ ਨੇ ਬੋਲਿਆ ਧਾਵਾ
ਰੋਪੜ- ਰਾਹਗੀਰਾਂ ਨਾਲ ਲੁੱਟ ਖੋਹ ਕਰਨ ਵਾਲਾ ਗਿਰੋਹ ਕਾਬੂ
ਬਠਿੰਡਾ- ਬਠਿੰਡਾ ’ਚ 2 ਸ਼ੱਕੀ ਗਿ੍ਰਫਤਾਰ, ਪੁਲਸ ਕਰ ਰਹੀ ਪੁੱਛ ਪੜਤਾਲ
ਹੁਸ਼ਿਆਰਪੁਰ- ਪੰਜਾਬ ਸਰਕਾਰ ਨੇ ਕਿਸਾਨਾਂ ਲਈ ਜਾਰੀ ਕੀਤੀ ਕਰੋੜਾਂ ਦੀ ਗ੍ਰਾਂਟ
ਸੰਗਰੂਰ - ਕਾਨੂੰਨ ਨੂੰ ਛਿੱਕੇ ਟੰਗ ਸੰਗਰੂਰ 'ਚ ਸ਼ਰੇਆਮ ਚੱਲ ਰਹੇ ਭੱਠੇ
ਗੁਰਦਾਸਪੁਰ -  ਪੰਜਾਬ ਰੋਡਵੇਜ਼ ਮੁਲਾਜ਼ਮਾਂ ਨੇ ਟ੍ਰਾਂਸਪੋਰਟ ਮੰਤਰੀ ਖਿਲਾਫ ਪ੍ਰਦਰਸ਼ਨ
ਮੋਗਾ -  ਮੋਗਾ ’ਚ ਸ਼ੁਰੂ ਹੋਈ ਹਾਈਡਰੋਪੋਨਿਕਸ ਖੇਤੀ 
ਅੰਮ੍ਰਿਤਸਰ  - 1227 ਸਿੱਖ ਸ਼ਰਧਾਲੂ 21 ਨੂੰ ਹੋਣਗੇ ਪਾਕਿ ਰਵਾਨਾ
ਫਿਰੋਜ਼ਪੁਰ -   ਸਤਲੁਜ ਦਰਿਆ ’ਚ ਪਾਣੀ ਘਟਿਆ, ਪਾਕਿ ਘੁਸਪੈਠ ਦਾ ਖਦਸ਼ਾ ਵਧਿਆ
ਕਪੂਰਥਲਾ- ਸਾਲ ਭਰ ਮਨਾਏ ਜਾਣਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਸਮਾਗਮ
ਫਤਿਹਗੜ੍ਹ ਸਾਹਿਬ -   ਫਤਿਹਗੜ੍ਹ ਸਾਹਿਬ ’ਚ 65ਵਾਂ ਸਰਬ ਭਾਰਤੀ ਸਹਿਕਾਰੀ ਸਪਤਾਹ ਮਨਾਇਆ 
ਪਟਿਆਲਾ - ਰਾਜਿੰਦਰਾ ਹਸਪਤਾਲ ’ਚ ਐਮਰਜੰਸੀ ਵਾਰਡ ਦੇ ਰੈਂਪ ਦਾ ਪੁਨਰ ਨਿਰਮਾਣ
ਪਠਾਨਕੋਟ  - ਨਿਰੰਕਾਰੀ ਭਵਨ ’ਚ ਬਲਾਸਟ ਤੋਂ ਬਾਅਦ ਪਠਾਨਕੋਟ ’ਚ ਚੌਕਸ ਹੋਈ ਪੁਲਸ
ਫਾਜ਼ਿਲਕਾ -  ਪਿਸਤੌਲ ਦੀ ਨੋਕ ’ਤੇ ਪੈਟਰੋਲ ਪੰਪ ਦੇ ਮਾਲਕ ਤੋ ਲੁੱਟੀ ਨਕਦੀ
ਨਵਾਂਸ਼ਹਿਰ - ਪਿੰਡ ਹਕੀਮਪੁਰ ’ਚ ਲੌੜਵੰਦਾਂ ਲਈ ਲਗੇਗਾ ਵਿਸ਼ੇਸ਼ ਕੈਂਪ
ਬਰਨਾਲਾ -   ਸਰਕਾਰੀ ਸਕੂਲ ’ਚ ਕਰਵਾਏ ਗਏ ਪੋਸਟਰ ਤੇ ਸਲੋਗਨ ਮੁਕਾਬਲੇ
ਤਰਨਤਾਰਨ - ਬਾਲ ਸੁਰੱਖਿਆ ਵਿਭਾਗ ਨੇ ਵਿਦਿਆਰਥੀਆਂ ਲਈ ਕਰਵਾਇਆ ਸੈਮੀਨਾਰ
 


Related News