ਮੌਸਮ ਨੇ ਬਦਲਿਆ ਮਿਜਾਜ਼, ਗਰਮੀ ਤੋਂ ਰਾਹਤ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

04/09/2019 12:18:17 AM

ਜਲੰਧਰ— ਤਲਵਾਰਾਂ ਨਾਲ ਵੱਢਿਆ ਪੁਜਾਰੀ  , ਲੋਕ ਬਣਾਉਂਦੇ ਰਹੇ ਵੀਡੀਓ 
ਅੰਮ੍ਰਿਤਸਰ— ਸ਼ਰੇਆਮ ਫਾਇਰਿੰਗ ਕਰਨ ਵਾਲੇ ਪੁਲਸ ਮੁਲਾਜ਼ਮ ਦੇ ਪੁੱਤ ਗ੍ਰਿਫਤਾਰ   
ਬਠਿੰਡਾ— ਸੁਖਬੀਰ ਦੇ ਪੈਰੀ ਹੱਥ ਲਗਾ ਕੇ ਕਸੂਤੇ ਫਸੇ ਬਠਿੰਡਾ ਦੇ ਡੀ. ਐੱਸ.ਪੀ.
ਸੰਗਰੂਰ— ਸਿਆਸੀ ਲੜਾਈ 'ਚ ਪਿਤਾ ਨੂੰ ਘੜੀਸਣ 'ਤੇ , ਜੱਸੀ 'ਤੇ ਭੜਕੇ ਢੀਂਡਸਾ!    
ਫਰੀਦਕੋਟ— ਬਾਬਾ ਫਰੀਦ ਦੇ ਟਿੱਲੇ ਪਹੁੰਚੇ ਰਣੀਕੇ, ਕੀਤੀ ਜਿੱਤ ਦੀ ਅਰਦਾਸ
ਲੁਧਿਆਣਾ— ਕੱਪੜਾ ਫੈਕਟਰੀ 'ਚ ਲੱਗੀ ਭਿਆਨਕ ਅੱਗ   
ਮੁਕਤਸਰ ਸਾਹਿਬ— ਮੁਕਤਸਰ 'ਚ ਨਸ਼ੇ ਕਾਰਨ ਨੌਜਵਾਨ ਦੀ ਮੌਤ  
ਹੁਸ਼ਿਆਰਪੁਰ— ਹੁਸ਼ਿਆਰਪੁਰ ਸੀਟ ਨੂੰ ਲੈ ਕੇ ਕਾਂਗਰਸ 'ਚ ਘਮਾਸਾਨ
ਤਰਨਤਾਰਨ— ਚੋਣ ਜ਼ਾਬਤੇ ਦੀਆਂ ਜਨਰਲ ਜੇ.ਜੇ. ਸਿੰਘ ਉਡਾ ਰਹੇ ਨੇ ਧੱਜੀਆਂ
ਫਤਿਹਗੜ੍ਹ— ਸਾਹਿਬ ਡਾ. ਅਮਰ ਸਿੰਘ ਦਾ ਵਾਲਮੀਕਿ ਭਾਈਚਾਰੇ ਵੱਲੋਂ ਵਿਰੋਧ  
ਫਿਰੋਜ਼ਪੁਰ— ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਆਪ ਨੇ ਉਤਾਰਿਆ ਉਮੀਦਵਾਰ  
ਮੋਹਾਲੀ— ਮੌਸਮ ਨੇ ਬਦਲਿਆ ਮਿਜਾਜ਼, ਗਰਮੀ ਤੋਂ ਰਾਹਤ   
ਪਟਿਆਲਾ— 2 ਸਾਲਾ ਬੱਚੀ ਨਾਲ ਬਲਾਤਕਾਰ, ਮਾਮਲਾ ਦਰਜ
ਪਠਾਨਕੋਟ— ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਚਲਾਈ ਗਈ ਸਪੈਸ਼ਲ ਟ੍ਰੇਨ
ਰੋਪੜ— ਪੁੱਤਾਂ ਵਾਂਗ ਪਾਲੀ ਫਸਲ, ਮੀਂਹ ਨੇ ਕੀਤੀ ਖਰਾਬ
ਮੋਗਾ— ਟਿਕਟ ਨਾ ਮਿਲਣ 'ਤੇ ਕਾਂਗਰਸੀ ਆਗੂ ਨੇ ਕੀਤੀ ਪ੍ਰੈਸ ਕਾਨਫੰਰਸ
ਨਵਾਂਸ਼ਹਿਰ— ਨਾਜਾਇਜ਼ ਸ਼ਰਾਬ ਬਰਾਮਦ ਹੋਣ ਦੇ ਮਾਮਲੇ 'ਚ ਕੱਢਿਆ ਗਿਆ ਰੋਸ ਮਾਰਚ
ਮਾਨਸਾ— ਪੰਜਾਬ ਸਿੱਖਿਆ ਵਿਭਾਗ ਨੇ ਕਿਤਾਬ 'ਚ ਛਾਪੀ ਗਲਤ ਤਸਵੀਰ
ਫਾਜ਼ਿਲਕਾ— ਨਿਗਮ ਅਧਿਕਾਰੀਆਂ ਨੇ ਹਟਾਏ ਨਾਜਾਇਜ਼ ਕਬਜ਼ੇ
ਬਰਨਾਲਾ— ਮੌਸਮ 'ਚ ਆਈ ਤਬਦੀਲੀ ਕਾਰਨ ਕਿਸਾਨ ਪਰੇਸ਼ਾਨ
ਕਪੂਰਥਲਾ— ਏ.ਟੀ. ਐੱਮ. 'ਚੋਂ ਪੈਸੇ ਕਢਵਾਉਣ ਗਿਆ ਵਿਅਕਤੀ ਹੋਇਆ ਠੱਗੀ ਦਾ ਸ਼ਿਕਾਰ
ਗੁਰਦਾਸਪੁਰ— ਹੈੱਡ ਕਾਂਸਟੇਬਲ ਨਾਲ ਏ. ਐੱਸ. ਆਈ. ਨੇ ਕੀਤੀ ਕੁੱਟਮਾਰ


satpal klair

Content Editor

Related News