ਜਲੰਧਰ ਵਿਰਾਸਤ ਹਵੇਲੀ ''ਤੇ ਵਿਜੀਲੈਂਸ ਵਿਭਾਗ ਦੀ ਰੇਡ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Tuesday, Jul 03, 2018 - 11:17 PM (IST)

(1) ਜਲੰਧਰ- ਜਲੰਧਰ ਵਿਰਾਸਤ ਹਵੇਲੀ 'ਤੇ ਵਿਜੀਲੈਂਸ ਵਿਭਾਗ ਦੀ ਰੇਡ
(2) ਅੰਮ੍ਰਿਤਸਰ - ਕੱਪੜਾ ਫੈਕਟਰੀ 'ਚ ਅੱਗ ਦਾ ਤਾਂਡਵ
(3) ਲੁਧਿਆਣਾ- ਪਾਵਰਕਾਮ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਕਰੋੜਾਂ ਦਾ ਘੋਟਾਲਾ
(4) ਬਰਨਾਲਾ - 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਲਗਾਇਆ ਗਿਆ ਜਾਗਰੂਕਤਾ ਕੈਂਪ
(5) ਰੋਪੜ- ਪੈਸੇ ਦੁੱਗਣੇ ਕਰਨ ਦਾ ਲਾਲਚ ਦੇਕੇ ਕੰਪਨੀ ਨੇ ਕੀਤੀ ਲੱਖਾਂ ਰੁਪਿਆਂ ਦੀ ਧੋਖਾਧੜੀ
(6) ਤਰਨਤਾਰਨ- NSUI ਦੇ ਪੰਜਾਬ ਪ੍ਰਧਾਨ 'ਤੇ ਫਾਇਰਿੰਗ
(7) ਪਟਿਆਲਾ- ਸਰਕਾਰ ਦੇ ਨਹਿਲੇ 'ਤੇ Drug Peddlers ਸੁੱਟ ਰਹੇ ਨੇ ਦਹਿਲਾ !
(8) ਮੁਕਤਸਰ- ਵਿਆਹੁਤਾ ਦਾ ਦੋਸ਼,ਸਹੁਰੇ ਵਾਲਿਆਂ ਨੇ ਦਿੱਤਾ ਜ਼ਹਿਰ!
(9) ਫਿਰੋਜ਼ਪੁਰ- ਕਹਿਰ ਬਣ ਕੇ ਵ੍ਹਰਿਆ ਮੀਂਹ, ਛੱਤ ਡਿੱਗਣ ਨਾਲ 2 ਬੱਚੀਆਂ ਦੀ ਮੌਤ 
(10) ਮੋਹਾਲੀ— 4 ਦਿਨ ਦੇ ਪੁਲਸ ਰਿਮਾਂਡ 'ਚ ਡੀ.ਐੱਸ.ਪੀ ਢਿੱਲੋਂ
(11) ਸੰਗਰੂਰ- ਬਾਦਾਮ ਤੇ ਯਾਦ ਪੱਤਰ ਲੈ ਕੇ ਡੀ.ਸੀ ਦਫਤਰ ਪੁੱਜੀਆਂ ਆਂਗਣਵਾੜੀ ਵਰਕਰਾਂ 
(12) ਫਰੀਦਕੋਟ- ਸ਼ਹਿਰ 'ਚ ਘੁੰਮਦੇ 22 ਪਸ਼ੂ ਗੋਲੇਵਾਲਾ ਗਊਸ਼ਾਲਾਂ ਭੇਜੇ
(13) ਕਪੂਰਥਲਾ- ਦੁਬਈ 'ਚ ਮਾਰੇ ਨੌਜਵਾਨ ਦਾ ਪਰਿਵਾਰ ਮੰਗ ਰਿਹਾ ਇਨਸਾਫ 
(14) ਫਤਿਹਗੜ੍ਹ ਸਾਹਿਬ- ਸਾਢੇ 7 ਕਿਲੋ ਭੁੱਕੀ ਸਮੇਤ ਵਿਅਕਤੀ ਕਾਬੂ 
(15) ਮੋਗਾ- ਮੋਗਾ 'ਚ ਅਕਾਲੀ ਦਲ ਵੱਲੋਂ ਬਣਾਈ ਜਾਵੇਗੀ 'ਨਸ਼ਾ ਵਿਰੋਧੀ ਕਮੇਟੀ'
(16) ਹੁਸ਼ਿਆਰਪੁਰ- ਸ਼ਰਾਬ ਦੀ ਆੜ 'ਚ ਵੇਚ ਰਿਹਾ ਸੀ ਚਿੱਟਾ,ਵੀਡੀਓ ਵਾਇਰਲ
(17) ਪਠਾਨਕੋਟ-'ਜੇ ਯਾਦਗਰੀ ਗੇਟ ਢਾਹਿਆਂ ਤਾਂ ਇੱਥੇ ਹੀ ਕਰਾਂਗੀ ਆਤਮਹੱਤਿਆ' 
(18) ਫਾਜ਼ਿਲਕਾ-ਨਸ਼ੇ ਦੀ ਗ੍ਰਿਫਤ 'ਚ ਆਏ ਨੌਜਵਾਨ ਨੂੰ ਮਿਲੇ ਪੁਲਸ ਅਧਿਕਾਰੀ
(19) ਮਾਨਸਾ- 'ਮਰੋ ਜਾ ਵਿਰੋਧ ਕਰੋ' ਮੁਹਿੰਮ ਤਹਿਤ ਕੱਢਿਆ ਮਾਰਚ
(20) ਨਵਾਂਸ਼ਹਿਰ- ਕੀ ਇਸ 19 ਸਾਲਾ ਨੌਜਵਾਨ ਨੂੰ ਵੀ ਨਿਗਲ ਗਿਆ ਨਸ਼ਾ ?
(21) ਬਠਿੰਡਾ- ਬਠਿੰਡਾ 'ਚ ਰੇਲਵੇ ਲਾਈਨ ਕੋਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼ 
(22) ਗੁਰਦਾਸਪੁਰ-  ਨਸ਼ੇ ਦੇ ਖਿਲਾਫ਼ ਆਂਗਣਵਾੜੀ ਵਰਕਰਾਂ ਨੇ ਖੋਲ੍ਹਿਆ ਮੋਰਚਾ


Related News