Security Guard, Cook, Car Mechanic, Light Driver (UAE License) ਲਈ ਵਿਦੇਸ਼ਾਂ ’ਚ ਨਿਕਲੀਆਂ ਨੌਕਰੀਆਂ

Monday, Mar 07, 2022 - 08:47 PM (IST)

Security Guard, Cook, Car Mechanic, Light Driver (UAE License) ਲਈ ਵਿਦੇਸ਼ਾਂ ’ਚ ਨਿਕਲੀਆਂ ਨੌਕਰੀਆਂ

ਜਲੰਧਰ (ਬਿਊਰੋ)-Kuwait ਦੀ ਮਸ਼ਹੂਰ ਕੰਪਨੀ ਨੂੰ Security Guard, Romania (Europe) ਦੀ ਮਸ਼ਹੂਰ ਕੰਪਨੀ ਨੂੰ Cook (Continental), Car Mechanic (Petrol/Diesel Engine), Abu Dhabi ਦੀ ਮਸ਼ਹੂਰ ਕੰਪਨੀ ਨੂੰ Light Driver (UAE License)  ਦੀ ਲੋੜ ਹੈ। ਵਧੇਰੇ  ਜਾਣਕਾਰੀ ਦੇ ਲਈ ਪੂਰਾ ਆਰਟੀਕਲ ਪੜ੍ਹੋ।

Kuwait ਦੀ ਮਸ਼ਹੂਰ ਕੰਪਨੀ Group for Security ਨੂੰ ਲੋੜ ਹੈ Security Guards ਦੀ, ਜੋ ਅੰਗਰੇਜੀ ਬੋਲਣਾ, ਪੜ੍ਹਨਾ ਤੇ ਲਿਖਣਾ ਜਾਣਦੇ ਹੋਣ (Normal English - Speaking  / Writing / Reading), ਉਮਰ- 22 ਤੋਂ 35 ਸਾਲ (Age: 22-35 Years), ਘੱਟੋ-ਘੱਟ 12ਵੀਂ ਪਾਸ  (Minimum +2 Pass), ਕੱਦ 5 ਫੁੱਟ 7 ਇੰਚ (Height 5'7''), Clean Shave, No Turban, No Tattoo,  Salary: 142 KD (35,500 INR) + Transportation + Accommodation + Insurance + Uniform ਕੰਪਨੀ ਵੱਲੋਂ ਦਿੱਤੀ ਜਾਵੇਗੀ।

Romania ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ Cook (Continental) Must Known Food Like Pasta / Salad / Pizza ਦੀ, ਉਮਰ- 21 ਤੋਂ 45 ਸਾਲ (Age: 21-45 Years) , Duty: 8 Hours (ਡਿਓਟੀ 8 ਘੰਟੇ)  Salary: $ 600  + Food + Overtime + Accommodation ਸੈਲਰੀ: 600 ਡਾਲਰ + ਖਾਣਾ + ਓਵਰਟਾਈਮ + ਰਹਿਣਾ।

Car Mechanic (Petrol / Diesel) (Volkswagen - BMW - Mercedes) Computerized Engine Test Experience Must ਦੀ, ਉਮਰ- 21 ਤੋਂ 45 ਸਾਲ (Age: 21-45 Years) , Duty:  8 Hours (ਡਿਓਟੀ 8 ਘੰਟੇ)  Salary: $ 600  + Food + Overtime + Accommodation ਸੈਲਰੀ: 600 ਡਾਲਰ + ਖਾਣਾ + ਓਵਰਟਾਈਮ + ਰਹਿਣਾ।

UAE ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ  Light Drivers (Valid UAE Manual Light Driving License) ਦੀ ਜਿਨ੍ਹਾਂ ਦੀ ਉਮਰ 22 ਤੋਂ 35 (Age 22-35 Year) ਸਾਲ ਹੋਵੇ,  ਘੱਟੋ-ਘੱਟ 10ਵੀਂ ਪਾਸ  (Minimum 10th Pass), Salary: 1800 AED For First 6 Months, 2300 AED After 6 Months  +  Accommodation  ( ਸੈਲਰੀ- 1800 ਦਰਾਮ ਪਹਿਲੇ 6 ਮਹੀਨੇ,  2300 ਦਰਾਮ 6 ਮਹੀਨੇ ਤੋਂ ਬਾਅਦ + ਰਹਿਣਾ + ਟਰਾਂਸਪੋਰਟੇਸ਼ਨ)
  
ਨੋਟ- ਜਾਣ ਦੇ ਇੱਛੁਕ ਸੱਜਣ ਆਪਣੇ ਸਾਰੇ ਡਾਕੂਮੈਂਟ ਹੇਠ ਲਿਖੇ ਪਤੇ ’ਤੇ ਲੈ ਕੇ ਮਿਲੋ। ਇੰਟਰਵਿਊਜ਼ ਜਲੰਧਰ ਆਫਿਸ ’ਚ ਚੱਲ ਰਹੀਆਂ ਹਨ। ਜਾਣਕਾਰੀ ਲਈ ਸੰਪਰਕ ਕਰੋ ।
Shraman Overseas, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)
+91 78888-63933, +91 77079-30303, 0181-4650333
Approved by Govt. of India Ministry of External Affairs.
Licence No. B-2385 / PUN / PER / 100 / 5 / 9810 / 2021


author

Manoj

Content Editor

Related News