ਨੰਗਲ ਤਹਿਸੀਲ ’ਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

01/16/2019 9:22:15 AM

ਰੋਪੜ (ਗੁਰਭਾਗ)-ਨੰਗਲ ਤਹਿਸੀਲ ਕੰਪਲੈਕਸ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਰਾਗੀ ਜਥੇ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਪਾਠ ਦੌਰਾਨ ਐੱਸ.ਡੀ.ਐੱਮ ਹਰਬੰਸ ਸਿੰਘ, ਤਹਿਸੀਲਦਾਰ ਡੀ.ਪੀ.ਪਾਂਡੇ, ਨਾਇਬ ਤਹਿਸੀਲਦਾਰ ਦਲੀਪ ਸਿੰਘ, ਪਟਵਾਰੀ ਕੇਸ਼ਵਾਨੰਦ, ਸੁਖਪਾਲ ਸਿੰਘ, ਦੀਦਾਰ ਸਿੰਘ, ਹਰਨੇਪ ਕੌਰ, ਮੈਡਮ ਭੱਠਲ, ਰੀਨਾ, ਨੀਨਾ, ਮੋਨਿਕਾ, ਮਦਨ ਕੁਮਾਰ, ਹੈਪੀ, ਵਿਸ਼ਾਲ, ਸੁੰਦਰ, ਅਰਜੁਣ, ਰਾਜੀਵ, ਵਿਜੇ, ਦਰਸ਼ਨ, ਨਰੇਸ਼ ਕੁਮਾਰ, ਧਰਮ ਪਾਲ, ਮੈਡਮ ਡੇਜ਼ੀ, ਮੋਹਿਤ ਤੋਂ ਇਲਾਵਾ ਸਮੂਹ ਸਟਾਫ ਹਾਜ਼ਰ ਸੀ। ਸਮਾਗਮ ਉਪਰੰਤ ਅਤੁੱਟ ਲੰਗਰ ਵਰਤਿਆ ।

Related News