ਥਾਣੇਦਾਰਾਂ ਅਤੇ SHOs ਦੇ ਵੱਡੇ ਪੱਧਰ 'ਤੇ ਤਬਾਦਲੇ, ਪੜ੍ਹੋ ਪੂਰੀ ਖ਼ਬਰ

Saturday, Jul 06, 2024 - 11:57 AM (IST)

ਮੋਹਾਲੀ (ਨਿਆਮੀਆਂ) : ਮੋਹਾਲੀ ਪੁਲਸ ਵੱਲੋਂ ਥਾਣੇਦਾਰਾ ਅਤੇ ਐੱਸ. ਐੱਚ. ਓ. ਦੇ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਏਅਰਪੋਰਟ ਦੇ ਐੱਸ. ਐੱਚ. ਓ. ਇੰਸਪੈਕਟਰ ਪਰੀਵਿੰਕਲ ਗਰੇਵਾਲ ਨੂੰ ਐੱਸ. ਐੱਚ. ਓ. ਥਾਣਾ ਸਿਟੀ ਖਰੜ, ਟ੍ਰੇਨਿੰਗ ਤੋਂ ਵਾਪਸ ਆਏ ਇੰਸਪੈਕਟਰ ਸਤਿੰਦਰ ਸਿੰਘ ਨੂੰ ਐੱਸ. ਐੱਚ. ਓ. ਮੁੱਲਾਪੁਰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਵਿਜੇ ਰੂਪਾਣੀ ਸੰਭਾਲਣਗੇ ਭਾਜਪਾ ਦੀ ਕਮਾਨ, ਰਣਨੀਤੀ 'ਤੇ ਕੰਮ ਕਰਨਾ ਕੀਤਾ ਸ਼ੁਰੂ

ਇੰਸਪੈਕਟਰ ਗੁਰਬੰਸ ਸਿੰਘ ਇੰਚਾਰਜ ਇਲੈਕਸ਼ਨ ਸੈੱਲ ਨੂੰ ਐੱਸ. ਐੱਚ. ਓ. ਸਦਰ ਕੁਰਾਲੀ, ਇੰਸਪੈਕਟਰ ਜੈਦੀਪ ਜਾਖੜ ਨੂੰ ਪੁਲਸ ਲਾਈਨ ਤੋਂ ਐੱਸ. ਐਚ. ਓ. ਨਵਾਂਗਾਓਂ ਇੰਸਪੈਕਟਰ ਸਤਨਾਮ ਸਿੰਘ ਨੂੰ ਪੁਲਸ ਲਾਈਨ ਤੋਂ ਐੱਸ. ਐੱਚ. ਓ. ਸਿਟੀ ਕੁਰਾਲੀ, ਏ. ਐੱਸ. ਆਈ. ਚਰਨਜੀਤ ਸਿੰਘ ਨੂੰ ਸਨੇਟਾ ਚੌਂਕੀ ਤੋਂ ਇੰਚਾਰਜ ਪੁਲਸ ਚੌਂਕੀ ਮਜਾਤ ਅਤੇ ਇੰਸਪੈਕਟਰ ਰਣਵੀਰ ਸਿੰਘ ਨੂੰ ਐੱਸ. ਐੱਚ. ਓ. ਨਵਾਂਗਾਓਂ ਤੋਂ ਐੱਸ. ਐੱਚ. ਓ. ਹੰਡੇਸਰਾ ਵਿਖੇ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਔਰਤਾਂ ਨੂੰ ਲਾਲਚ ਦੇ ਕੇ ਦੇਹ ਵਪਾਰ 'ਚ ਧੱਕਣ ਵਾਲਿਆਂ ਖ਼ਿਲਾਫ਼ ਸਖ਼ਤ ਹੁਕਮ ਜਾਰੀ, ਮੰਗੀ ਗਈ ਰਿਪੋਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News