France 'ਚ ਸੈਟਲ ਹੋਣ ਦਾ ਮੌਕਾ, ਘੱਟ ਪੜ੍ਹੇ-ਲਿਖੇ ਵੀ ਕਰ ਸਕਦੇ ਹਨ ਅਪਲਾਈ

Tuesday, Oct 01, 2024 - 03:08 PM (IST)

France 'ਚ ਸੈਟਲ ਹੋਣ ਦਾ ਮੌਕਾ, ਘੱਟ ਪੜ੍ਹੇ-ਲਿਖੇ ਵੀ ਕਰ ਸਕਦੇ ਹਨ ਅਪਲਾਈ

ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ ਫਰਾਂਸ ਵਿਚ ਵੱਡੇ ਪੱਧਰ 'ਤੇ ਕਾਮਿਆਂ ਦੀ ਲੋੜ ਹੈ।ਇਸ ਲਈ ਤੁਰੰਤ ਵਰਕ ਵੀਜ਼ਾ ਰਾਹੀਂ ਅਪਲਾਈ ਕਰੋ ਅਤੇ ਵਿਦੇਸ਼ ਵਿਚ ਸੈਟਲ ਹੋਣ ਦਾ ਸੁਪਨਾ ਪੂਰਾ ਕਰੋ।ਚੰਗੀ ਗੱਲ ਇਹ ਹੈ ਕਿ ਤੁਸੀਂ ਆਪਣੇ ਬੱਚਿਆਂ ਤੇ ਪਰਿਵਾਰ ਸਮੇਤ ਰਹਿ ਸਕਦੇ ਹੋ।ਅਪਲਾਈ ਕਰਨ ਲਈ IELTS ਪਾਸ ਹੋਣਾ ਲਾਜ਼ਮੀ ਨਹੀਂ ਹੈ। ਕੋਈ ਉਮਰ ਸੀਮਾ ਵੀ ਨਹੀਂ ਹੈ। ਪੜ੍ਹਾਈ ਸਬੰਧੀ ਵੀ ਕੋਈ ਸੀਮਾ ਨਹੀਂ ਹੈ। ਕੰਮ ਸਬੰਧੀ ਕਿਸੇ ਤਰ੍ਹਾਂ ਦੇ ਤਜਰਬੇ ਦੀ ਲੋੜ ਨਹੀਂ ਹੈ। ਜਿਨ੍ਹਾਂ ਖੇਤਰਾਂ ਵਿਚ ਕਾਮਿਆਂ ਦੀ ਲੋੜ ਹੈ ਉਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ-

ਵੇਅਰਹਾਊਸ

ਡਰਾਈਵਰ

ਹੋਟਲ ਲਾਈਨ

ਨਿਰਮਾਣ

ਭੋਜਨ ਪੈਕਿੰਗ

ਮਦਦਗਾਰ

ਕਲੀਨਰ

ਕੇਅਰ ਟੇਕਰ

ਸੁਪਰਵਾਈਜ਼ਰ

ਵੈਲਡਰਜ਼

ਤਰਖਾਣ

ਸਟੋਰ ਕੀਪਰ

ਇਲੈਕਟ੍ਰੀਸ਼ਨ

ਇਸ ਤੋਂ ਇਲਾਵਾ ਕੁਝ ਹੋਰ ਖੇਤਰਾਂ ਵਿਚ ਵੀ ਅਸਾਮੀਆਂ ਖਾਲੀ ਹਨ। ਵਰਕ ਵੀਜ਼ਾ 2 ਸਾਲ ਤੱਕ ਵੈਧ ਹੋਵੇਗਾ। ECR ਪਾਸਪੋਰਟ ਧਾਰਕ ਵੀ ਅਪਲਾਈ ਕਰ ਸਕਦੇ ਹਨ। ਭੋਜਨ ਅਤੇ ਰਿਹਾਇਸ਼ ਸ਼ਾਮਲ ਹੈ।  ਤਨਖਾਹ ਪੈਕੇਜ ਵੀ ਵਧੀਆ ਹੋਵੇਗਾ। ਵਧੇਰੇ ਜਾਣਕਾਰੀ ਲਈ +91-77102-90013 'ਤੇ ਸੰਪਰਕ ਕਰੋ:।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8 


author

Vandana

Content Editor

Related News