ਅੱਜ 10 ਵਜੇ ਵੇਖਣਾ ਨਾ ਭੁੱਲਿਓ, ''ਨੇਤਾ ਜੀ ਸਤਿ ਸ੍ਰੀ ਅਕਾਲ'', ਫਤਿਹ ਬਾਜਵਾ ਦੇ ਨਾਲ

Wednesday, Jun 30, 2021 - 08:26 AM (IST)

ਅੱਜ 10 ਵਜੇ ਵੇਖਣਾ ਨਾ ਭੁੱਲਿਓ, ''ਨੇਤਾ ਜੀ ਸਤਿ ਸ੍ਰੀ ਅਕਾਲ'', ਫਤਿਹ ਬਾਜਵਾ ਦੇ ਨਾਲ

ਜਲੰਧਰ : 'ਜਗਬਾਣੀ' ਦਾ ਚਰਚਿਤ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' ਜੋ ਬੀਤੇ ਦਿਨ ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਦੇ ਨਾਲ ਰਿਕਾਰਡ ਕੀਤਾ ਗਿਆ ਹੈ, ਉਸਦਾ ਪ੍ਰਸਾਰਣ ਅੱਜ 'ਜਗਬਾਣੀ' ਦੇ ਫੇਸਬੁੱਕ ਅਤੇ ਯੂ-ਟਿਊਬ ਪੇਜ ‘ਤੇ ਸਵੇਰੇ 10 ਵਜੇ ਹੋਵੇਗਾ। ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਜਿੱਥੇ ਬਾਜਵਾ ਦੀ ਨਿੱਜੀ ਜ਼ਿੰਦਗੀ ‘ਤੇ ਸਵਾਲ ਕੀਤੇ ਗਏ ਹਨ, ਉੱਥੇ ਸਿਆਸੀ ਸਵਾਲਾਂ ਉੱਪਰ ਵੀ ਤਿੱਖੀਆਂ ਤਕਰਾਰਾਂ ਹੋਈਆਂ ਹਨ।

ਅਜਿਹਾ ਪਹਿਲੀ ਵਾਰ ਹੋਵੇਗਾ ਕਿ ਫਤਿਹਜੰਗ ਬਾਜਵਾ ਆਪਣੇ ਭਰਾ ਪ੍ਰਤਾਪ ਬਾਜਵਾ ਨਾਲ ਬਚਪਨ ਦੀਆਂ ਯਾਦਾਂ ਸਮੇਤ ਅੱਜ-ਕੱਲ੍ਹ ਰਿਸ਼ਤੇ ‘ਚ ਆਈ ਕੜਵਾਹਟ ਬਾਰੇ ਖੁੱਲ੍ਹ ਕੇ ਬੋਲਣਗੇ। ਸੋ ਉਮੀਦ ਹੈ ਕਿ ਤੁਸੀਂ ਵੀ ਇਸ ਪ੍ਰੋਗਰਾਮ ਦਾ ਅੱਜ ਠੀਕ 10 ਵਜੇ ਬਤੌਰ ਦਰਸ਼ਕ ਹਿੱਸਾ ਬਣੋਗੇ।


author

Babita

Content Editor

Related News