ਮਾਤਾ ਗਿਆਨ ਕੌਰ ਗਰਚਾ ਦਾ ਅੰਤਿਮ ਸੰਸਕਾਰ ਅੱਜ
Wednesday, Apr 17, 2019 - 04:10 AM (IST)

ਮੋਗਾ (ਗੁਪਤਾ)-ਠੇਕੇਦਾਰ ਗੁਰਮੀਤ ਸਿੰਘ ਗਰਚਾ ਅਤੇ ਆਡ਼ਤੀਆਂ ਬਲਜੀਤ ਸਿੰਘ ਸੋਨੀ ਗਰਚਾ ਦੇ ਸਤਿਕਾਰਯੋਗ ਮਾਤਾ ਗਿਆਨ ਕੌਰ ਗਰਚਾ (70) ਪਤਨੀ ਸਵ. ਜਗਤ ਸਿੰਘ ਆਡ਼ਤੀਆਂ ਵਾਸੀ ਮੰਡੀ ਨਿਹਾਲ ਸਿੰਘ ਵਾਲਾ ਜੋ ਕਿ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਮਾਤਾ ਗਿਆਨ ਕੌਰ ਦਾ ਅੰਤਿਮ ਸੰਸਕਾਰ ਅੱਜ 17 ਅਪ੍ਰੈਲ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਰਾਮ ਬਾਗ਼ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਗ੍ਰਹਿ ਧੂਡ਼ਕੋਟ ਰੋਡ ਨਿਹਾਲ ਸਿੰਘ ਵਾਲਾ ਤੋਂ ਰਵਾਨਾਂ ਹੋਵੇਗੀ ।