ਮੈਕਰੋ ਗਲੋਬਲ ਨੇ ਜਸਪ੍ਰੀਤ ਦਾ ਕੈਨੈਡਾ ਜਾਣ ਦਾ ਸੁਪਨਾ ਕੀਤਾ ਸ਼ਾਕਾਰ
Wednesday, Apr 17, 2019 - 04:09 AM (IST)

ਮੋਗਾ (ਗੋਪੀ,ਬੀ.ਐੱਨ./654/4)-ਮੈਕਰੋ ਗਲੋਬਲ ਮੋਗਾ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਜੋ ਕਿ ਆਈਲੈਟਸ ਦੀਆਂ ਸੇਵਾਵਾਂ ਦੇ ਨਾਲ-ਨਾਲ ਸਟੂਡੈਂਟ ਵੀਜ਼ਾ ਅਤੇ ਵਿਜਿਟਰ ਵੀਜ਼ਾ ਦੀਆਂ ਸੇਵਾਵਾਂ ਸਰਵਉੱਚ ਪੱਧਰ ’ਤੇ ਪ੍ਰਦਾਨ ਕਰ ਰਹੀ ਹੈ। ਪਿਛਲੇ ਦਿਨੀਂ ਮੈਕਰੋ ਗਲੋਬਲ ਮੋਗਾ ਦੁਅਰਾ ਕੈਨੇਡਾ ਦੇ ਮਈ ਇਨਟੇਕ ਦੇ ਸਟੂਡੈਂਟ ਵੀਜ਼ੇ ਲਗਵਾ ਕੇ ਦਿੱਤੇ ਜਿੰਨ੍ਹਾਂ ਵਿਚੋਂ ਜਸਪ੍ਰੀਤ ਸਿੰਘ ਭੰਗੂ ਨਿਵਾਸੀ ਬੱਧਨੀ ਕਲਾਂ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਬਾਹਰ ਜਾਣ ਦਾ ਸੁਪਨਾ ਸ਼ਾਕਾਰ ਕੀਤਾ ਹੈ। ਸੰਸਥਾ ਐੱਮ. ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਉਨ੍ਹਾਂ ਦੇ ਤਜਰਬੇਕਾਰ ਸਟਾਫ ਸਦਕਾ ਉਨ੍ਹਾਂ ਦੇ ਨਤੀਜੇ ਸਫਲਤਾਪੂਰਵਕ ਆ ਰਹੇ ਹਨ। ਮੈਕਰੋ ਗਲੋਬਲ ਵਿਚ ਵਿਜਿਟਰ ਵੀਜ਼ਾ, ਡਿਪੈਂਡੈਂਟ ਵੀਜ਼ਾ ਅਤੇ ਓਪਨ ਵਰਕ ਪਰਮਿਟ ਦੇ ਰਿਜ਼ਲਟ ਵੀ ਬਹੁਤ ਵਧੀਆ ਆ ਰਹੇ ਹਨ ਜਿੰਨਾਂ ਦੇ ਕੇਸ ਇਕ ਵਾਰ ਰਿਫਊਜ਼ ਹੋ ਚੁੱਕੇ ਹਨ ਉਹ ਅਪਣੇ ਦਸਤਾਵੇਜ ਲੈ ਕੇ ਸਹੀ ਜਾਣਕਾਰੀ ਲਈ ਮਿਲ ਸਕਦੇ ਹਨ। ਸੰਸਥਾ ਸਟਾਫ ਨੇ ਵਿਦਿਆਰਥੀ ਨੂੰ ਵੀਜ਼ਾ ਕਾਪੀ ਸੌਂਪਦਿਆਂ ਵਧਾਈ ਦਿੱਤੀ।