ਗੋ ਗਲੋਬਲ ਨੇ ਲਵਾਇਆ ਆਸਟ੍ਰੇਲੀਆ ਦਾ ਵੀਜ਼ਾ
Friday, Mar 29, 2019 - 04:33 AM (IST)

ਮੋਗਾ (ਗੋਪੀ ਰਾਊਕੇ, ਬੀ. ਐੱਨ. 370/3)-ਗੋ ਗਲੋਬਲ ਸੰਸਥਾ ਨੇ ਇਸ ਵਾਰ ਵੀ ਆਪਣੀ ਬੇਹਤਰੀਨ ਕਾਰਗੁਜ਼ਾਰੀ ਸਦਕਾ ਨਰਾਇਣ ਸ਼ਰਮਾ ਦਾ ਆਸਟ੍ਰੇਲੀਆ ਦਾ ਵੀਜ਼ਾ ਲਵਾ ਕੇ ਦਿੱਤਾ ਹੈ। ਸੰਸਥਾ ਦੇ ਡਾਇਰਕੈਟਰ ਦੀਪਕ ਮਨਚੰਦਾ ਅਤੇ ਜਤਿਨ ਆਨੰਦ ਨੇ ਦੱਸਿਆ ਕਿ ਵਿਦਿਆਰਥੀ ਨਰਾਇਣ ਸ਼ਰਮਾ ਨੇ ਆਪਣੀ ਬਾਰ੍ਹਵੀਂ ਦੀ ਪਡ਼ਾਈ 2018 ਐੱਨ. ਐੱਮ. ’ਚ ਮੁਕੰਮਲ ਕਰ ਕੇ ਆਈਲੈਟਸ ’ਚੋਂ 6.0 ਬੈਂਡ ਹਾਸਲ ਕੀਤੇ ਸਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਦੀ ਮਿਹਨਤ ਅਤੇ ਲਗਨ ਕਰ ਕੇ ਉਸਦਾ ਆਸਟ੍ਰੇਲੀਆ ਪਰਥ ਮਰਡੋਕ ਯੂਨੀਵਰਸਿਟੀ ਦਾ ਵੀਜ਼ਾ ਲਵਾਇਆ ਗਿਆ ਹੈ। ਵਿਦਿਆਰਥੀ ਨੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਡਾਇਰੈਕਟਰਜ਼ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਇਸ ਉਪਰੰਤ ਸੰਸਥਾ ਦੇ ਡਾਇਰਕੈਟਰਜ਼ ਨੇ ਵਿਦਿਆਰਥੀ ਨੂੰ ਵੀਜ਼ਾ ਕਾਪੀ ਸੌਂਪ ਕੇ ਉੱਜਵਲ ਭਵਿੱਖ ਦੀਆਂ ਕਾਮਨਾਵਾਂ ਦਿੱਤੀਆਂ।