ਮਾਤਾ ਜੋਗਿੰਦਰ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
Monday, Mar 18, 2019 - 04:18 AM (IST)

ਮੋਗਾ (ਛਾਬਡ਼ਾ)-ਪਿੰਡ ਗਗਡ਼ਾ ਦੇ ਵਸਨੀਕ ਪ੍ਰੀਤਮ ਸਿੰਘ ਤੇ ਸਤਿੰਦਰਪਾਲ ਸਿੰਘ ਸੋਨੂੰ ਸੈਕਟਰੀ ਪ੍ਰਧਾਨ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਬਲਾਕ ਧਰਮਕੋਟ ਦੇ ਸਤਿਕਾਰਯੋਗ ਮਾਤਾ ਜੀ ਤੇ ਰਘੁਬੀਰ ਸਿੰਘ ਦੀ ਧਰਮਪਤਨੀ ਸ਼੍ਰੀਮਤੀ ਜੋਗਿੰਦਰ ਕੌਰ ਜਿਨ੍ਹਾਂ ਦਾ ਕੁਝ ਸਮਾਂ ਬੀਮਾਰ ਰਹਿਣ ਪਿੱਛੋਂ ਅਚਾਨਕ ਦਿਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਪਿੰਡ ਭਾਗਪੁਰ ਓਰਫ ਗਗਡ਼ਾ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰਾਂ ਪ੍ਰੀਤਮ ਸਿੰਘ ਤੇ ਸਤਿੰਦਰਪਾਲ ਸਿੰਘ ਸੋਨੂੰ ਨੇ ਦਿਖਾਈ। ਇਸ ਦੁੱਖ ਦੀ ਘਡ਼ੀ ’ਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ’ਚ ਕਾਮਰੇਡ ਸੁਰਜੀਤ ਸਿੰਘ ਗਗਡ਼ਾ, ਸੁਖਵਿੰਦਰ ਸਿੰਘ ਦਾਤੇਵਾਲ, ਸੈਕਟਰੀ ਗੁਰਮੀਤ ਸਿੰਘ ਦਾਤੇਵਾਲ, ਇਕਬਾਲ ਸਿੰਘ ਢੋਲੇਵਾਲ, ਭਿੰਦਰ ਸਿੰਘ ਸਿਟੀ ਚੁਆਇਸ, ਜਸਵਿੰਦਰ ਸਿੰਘ ਮੱਲ, ਲਖਵੀਰ ਸੰਘ ਰੰਡਿਆਲਾ, ਡਾ. ਵਿਜੇ ਸ਼ਰਮਾ, ਪਾਲੀ ਛਾਬਡ਼ਾ, ਦਰਸ਼ਨ ਰਾਜਾ, ਹਰਬੰਸ ਸਿੰਘ ਤੂਤ, ਬਲਦੇਵ ਰਾਜ ਜਾਨੀਆਂ, ਨੰਬਰਦਾਰ ਗੁਰਜੰਟ ਸਿੰਘ, ਪ੍ਰਸ਼ੋਤਮ ਸ਼ਰਮਾ, ਕਿਸ਼ਨ ਸਿੰਘ ਖਾਲਸਾ, ਤਿਲਕ ਰਾਜ ਗੁਲਾਟੀ, ਜਗਤਾਰ ਜਾਨੀਆ, ਮੇਹਰ ਸਿੰਘ ਢੋਲੇਵਾਲਾ, ਗੁਰਬਚਨ ਢੇਸੀ, ਸਰਪੰਚ ਅਮੀਰ ਸਿੰਘ ਗਹਿਲੀਵਾਲਾ, ਗੁਰਤੇਜ ਸਿੰਘ ਵਾਲੀਆ, ਅਰਵਿੰਦਰ ਸਿੰਘ ਪੱਪੂ, ਸਵਰਨ ਸਿੰਘ ਕਾਦਰਵਾਲਾ, ਗੁਰਪ੍ਰੀਤ ਸਿੰਘ ਕੋਟ ਸਦਰ ਖਾਂ, ਗੁਰਪ੍ਰੀਤ ਸੇਖੋਂ, ਯਸ਼ਪਾਲ ਗੁਲਾਟੀ, ਅਵਤਾਰ ਖੁਰਮੀ, ਜਗਰੂਪ ਸਿੰਘ ਰੰਡਿਆਲਾ, ਗੁਰਮੀਤ ਸਿੰਘ ਬੌਡੇ, ਜਾਗੀਰ ਸਿੰਘ, ਮਲਕੀਤ ਸਿੰਘ ਭਿੰਡਰ, ਗੋਲਡੀ ਜਲਾਲਾਬਾਦ, ਕੁਲਜਿੰਦਰ ਸਿੰਘ ਕੋਰੋਟਾਣਾ ਤੋਂ ਇਲਾਵਾ ਵੱਡੀ ਗਿਣਤੀ ’ਚ ਪੰਚ-ਸਰਪੰਚ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਸਨ।