ਐਂਜਲਸ ਇੰਟਰਨੈਸ਼ਨਲ ਨੇ ਲਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

Saturday, Mar 09, 2019 - 09:36 AM (IST)

ਐਂਜਲਸ ਇੰਟਰਨੈਸ਼ਨਲ ਨੇ ਲਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ
ਮੋਗਾ (ਗੋਪੀ ਰਾਊਕੇ, ਬੀ. ਐੱਨ. 224/3)-ਐਂਜਲਸ ਇੰਟਰਨੈਸ਼ਨਲ ਵੱਲੋਂ ਅਮਨਦੀਪ ਸਿੰਘ ਗਿੱਲ ਪੁੱਤਰ ਬਲਵਿੰਦਰ ਕੌਰ ਨਿਵਾਸੀ ਮੋਗਾ ਦਾ ਆਈਲੈਟਸ ’ਚੋਂ 6 ਬੈਂਡ ਆਉਣ ’ਤੇ ਆਸਟ੍ਰੇਲੀਆ ਦੀ ਸੀ ਕਿਊ ਯੂ ਯੂਨੀਵਰਸਿਟੀ ਸਿਡਨੀ ਦਾ ਵੀਜ਼ਾ ਲਵਾ ਦੇ ਉਸਦਾ ਵਿਦੇਸ਼ ਪਡ਼੍ਹਾਈ ਕਰਨ ਦਾ ਸੁਪਨਾ ਪੂਰਾ ਕੀਤਾ। ਸੰਸਥਾ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਚੌਹਾਨ ਨੇ ਦੱਸਿਆ ਕਿ ਜਿਹਡ਼ੇ ਵਿਦਿਆਰਥੀ ਜੁਲਾਈ 2019 ਇਨਟੇਕ ਆਸਟ੍ਰੇਲੀਆ ਅਤੇ ਸਤੰਬਰ 2019 ਇਨਟੇਕ ਕੈਨੇਡਾ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹਨ ਉਹ ਵਿਦਿਆਰਥੀ ਆਪਣੇ ਦਸਤਾਵੇਜ਼ ਲੈ ਕੇ ਦਫਤਰ ਸੰਪਰਕ ਕਰ ਸਕਦੇ ਹਨ। ਇਸ ਮੌਕੇ ਡਾਇਰੈਕਟਰ ਗੁਰਪ੍ਰੀਤ ਸਿੰਘ ਵਲੋਂ ਅਮਨਦੀਪ ਸਿੰਘ ਨੂੰ ਵਧਾਈ ਦਿੰਦੇ ਹੋਏ ਵੀਜ਼ਾ ਸੌਂਪਿਆ ਗਿਆ।

Related News