ਡੈਫੋਡਿਲਜ਼ ਨੇ ਲਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ
Wednesday, Mar 06, 2019 - 03:10 PM (IST)

ਮੋਗਾ (ਗੋਪੀ ਰਾਊਕੇ, ਬੀ. ਐੱਨ. 160/3)-ਪ੍ਰਸਿੱਧ ਸੰਸਥਾ ਡੈਫੋਡਿਲਜ਼ ਸਟੱਡੀ ਅਬਰੌਡ ਦੇ ਡਾਇਰੈਕਟਰ ਮਨਦੀਪ ਖੋਸਾ ਨੇ ਦੱਸਿਆ ਕਿ ਸੰਸਥਾ ਵੱਲੋਂ ਹਰਪ੍ਰੀਤ ਸਿੰਘ ਚਾਹਲ ਪੁੱਤਰ ਜਗਜੀਤ ਸਿੰਘ ਵਾਸੀ ਗੰਗਾਨਗਰ ਦਾ ਮਈ ਇਨਟੇਕ ਤਹਿਤ ਕੈਨੇਡਾ ਦਾ ਸਟੱਡੀ ਵੀਜ਼ਾ ਲਵਾ ਕੇ ਵਿਦੇਸ਼ ਵਿਚ ਪਡ਼੍ਹਾਈ ਕਰਨ ਦਾ ਸੁਪਨਾ ਸਾਕਾਰ ਕੀਤਾ ਗਿਆ। ਹਰਪ੍ਰੀਤ ਸਿੰਘ ਨੇ 12ਵੀਂ ਦੀ ਪਡ਼੍ਹਾਈ 2007 ਵਿਚ ਪਾਸ ਕੀਤੀ ਤੇ ਬੀ.ਸੀ.ਏ. 2010 ਵਿਚ ਪੂਰੀ ਕੀਤੀ। ਉਸ ਤੋਂ ਬਾਅਦ 8 ਸਾਲ ਦਾ ਗੈਪ ਸੀ ਅਤੇ ਆਈਲੈੱਟਸ ’ਚੋਂ ਵੀ ਓਵਰਆਲ 7/5.5 ਬੈਂਡ ਸਨ। ਇੰਨਾ ਗੈਪ ਹੋਣ ਦੇ ਬਾਵਜੂਦ ਉਸ ਨੇ ਆਪਣੀ ਫਾਈਲ ਡੈਫੋਡਿਲਜ਼ ਮੋਗਾ ਬ੍ਰਾਂਚ ਤੋਂ ਲਵਾਈ, ਜਿਸ ਕਾਰਨ ਉਸ ਨੂੰ 20 ਦਿਨਾਂ ਵਿਚ ਵੀਜ਼ਾ ਪ੍ਰਾਪਤ ਹੋ ਗਿਆ।