ਐਕਸਪਰਟ ਇਮੀਗ੍ਰੇਸ਼ਨ ਨੇ ਲਵਾਇਆ ਆਸਟਰੇਲੀਆ ਦਾ ਸਟੂਡੈਂਟ ਵੀਜ਼ਾ
Wednesday, Feb 20, 2019 - 03:31 AM (IST)

ਮੋਗਾ (ਰਾਕੇਸ਼,ਬੀ.ਐੱਨ./411/2)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਐਕਸਪਰਟ ਇਮੀਗ੍ਰੇਸ਼ਨ ਸਰਵਿਸ ਸਿਵਲ ਲਾਇਨ ਮੋਗਾ, ਬਾਘਾ ਪੁਰਾਣਾ ਨੇ ਗੁਰਲੀਨ ਸਿੰਘ ਢਿਲੋਂ ਨਿਵਾਸੀ ਬਰਸਾਣਾ ਦਾ ਆਸਟਰੇਲੀਆ ਵੀਜ਼ਾਂ ਲਵਾਇਆ ਗਿਆ। ਸੰਸਥਾ ਦੇ ਐੱਮ. ਡੀ. ਦੀਪਕ ਕੁਮਾਰ ਕੋਡ਼ਾ ਅਤੇ ਸੀ. ਈ. ਓ. ਰਮਨਦੀਪ ਅਗਰਵਾਲ ਨੇ ਦੱਸਿਆ ਕਿ ਬਹੁਤ ਘੱਟ ਸਮੇਂ ਵਿੱਚ ਗੁਲਨੀਤ ਸਿੰਘ ਦਾ 15 ਦਿਨਾਂ ਵਿਚ ਵੀਜ਼ਾ ਆ ਗਿਆ ਅਤੇ ਉਹ ਆਪਣੇ ਕਸਟਮਰਾਂ ਦੇ ਵਿਸ਼ਵਾਸ਼ ਲਈ ਦਿਲੋਂ ਧੰਨਵਾਦ ਕਰਦੇ ਹਨ।