ਮੈਕਰੋ ਗਲੋਬਲ ਦੇ ਦੋ ਵਿਦਿਆਰਥੀਆਂ ਨੇ 6.6 ਬੈਂਡ ਹਾਸਲ ਕੀਤੇ
Friday, Feb 15, 2019 - 03:12 AM (IST)

ਮੋਗਾ (ਰਾਕੇਸ਼, ਬੀ.ਐਨ 333/2)-ਮੈਕਰੋ ਗਲੋਬਲ ਮੋਗਾ ਦੀ ਬ੍ਰਾਂਚ ਬਾਘਾ ਪੁਰਾਣਾ ਜੋ ਕਿ ਸਥਾਨਕ ਕੋਟਕਪੂਰਾ ਸਡ਼ਕ ਤੇ ਸਥਿਤ ਹੈ, ਸੰਸਥਾ ਦੇ 2 ਵਿਦਿਆਰਥੀ ਸੁਖਦੀਪ ਸਿੰਘ ਵਾਸੀ ਬਾਘਾ ਪੁਰਾਣਾ ਅਤੇ ਜਸਤਿੰਦਰ ਕੌਰ ਵਾਸੀ ਚੰਨੂੰਵਾਲਾ ਨੇ ਆਈਲੈਟਸ ਦੀ ਪ੍ਰੀਖਿਆ ਵਿਚੋਂ ਓਵਰਆਲ 6.6 ਬੈਂਡ ਹਾਸਲ ਕਰਕੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ। ਸੰਸਥਾ ਦੇ ਡਾਇਰੈਕਟਰ ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸਾਡੇ ਮਿਹਨਤੀ ਅਤੇ ਤਜਰਬੇਕਾਰ ਸਟਾਫ ਦੀ ਬਦੋਲਤ ਆਈਲੈਟਸ ਵਿਚੋਂ ਚੰਗੇ ਬੈਂਡ ਹਾਸਲ ਕਰਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਰਹੇ ਹਨ। ਇਨਾਂ ਵਿਦਿਆਰਥੀਆਂ ਨੇ ਵੀ ਚੰਗੇ ਬੈਂਡ ਹਾਸਿਲ ਕਰਕੇ ਸੰਸਥਾ ਦਾ ਮਾਣ ਹੋਰ ਵਧਾਇਆ ਹੈ। ਇਨਾਂ ਵਿਦਿਆਰਥੀਆਂ ਲਈ ਮੈਕਰੋ ਗਲੋਬਲ ਦੀ ਬਾਂਚ ਬਾਘਾ ਪੁਰਾਣਾ ਦੇ ਪ੍ਰਬੰਧਕ ਪ੍ਰਦੀਪ ਸਿੰਘ ਤੇ ਪ੍ਰਿਤਪਾਲ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ।