ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਵੱਲੋਂ ਕੈਲੰਡਰ ਜਾਰੀ
Thursday, Feb 07, 2019 - 04:28 AM (IST)

ਮੋਗਾ (ਗੋਪੀ ਰਾਊਕੇ)-ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ ਆਪਣਾ ਸਾਲ 2019 ਦਾ ਕੈਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮੋਹਨ ਪਾਲ ਸਿੰਘ ਈਸ਼ਰ, ਰਜਿਸਟਰਾਰ ਡਾ. ਜੇ.ਐੱਸ. ਹੁੰਦਲ, ਡਾਇਰੈਕਟਰ ਡਾ. ਅਸ਼ੋਕ ਗੋਇਲ, ਪੀ.ਆਰ.ਓ. ਐੱਚ.ਐੱਚ.ਸਿੱਧੂ, ਚੀਫ ਅਕਾਊਂਟਸ ਅਫਸਰ ਸੁਭਾਸ਼ ਸ਼ਰਮਾ, ਡਾ. ਬਾਲਦੀਪ, ਡਾ. ਬਾਂਸਲ, ਬਾਂਸਲ, ਪੁਟੀਆ ਦੇ ਕਨਵੀਨਰ ਦਵਿੰਦਰਪਾਲ ਸਿੰਘ, ਗੌਰਵ ਗੁਪਤਾ, ਹੀਰਾ ਲਾਲ ਸ਼ਰਮਾ, ਕੇ. ਕੇ. ਕੌਡ਼ਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।