ਮੈਕਰੋ ਗਲੋਬਲ ਇਮੀਗ੍ਰੇਸ਼ਨ ਨੇ ਕਿਰਨਪ੍ਰੀਤ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

Friday, Jan 25, 2019 - 09:26 AM (IST)

ਮੈਕਰੋ ਗਲੋਬਲ ਇਮੀਗ੍ਰੇਸ਼ਨ ਨੇ ਕਿਰਨਪ੍ਰੀਤ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ
ਮੋਗਾ (ਗੋਪੀ ਰਾਊਕੇ, ਬੀ.ਐਨ.471/1)-ਪੰਜਾਬ ਅਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਮੈਕਰੋ ਗਲੋਬਲ ਇਮੀਗ੍ਰੇਸ਼ਨ ਅਕਾਲਸਰ ਚੌਕ ਜੀ.ਟੀ. ਰੋਡ ਮੋਗਾ ਅਨੇਕਾਂ ਹੀ ਲੋਕਾਂ ਨੂੰ ਕੈਨੇਡਾ ’ਚ ਪੱਕੇ ਤੌਰ ’ਤੇ ਪਡ਼੍ਹਾਈ ਕਰਨ ਵਾਲੇ ਜਾਂ ਵਿਜ਼ਟਰ ਵੀਜ਼ਿਆਂ ’ਤੇ ਜਾਣ ਵਾਲਿਆਂ ਦੀ ਕਾਨੂੰਨੀ ਮਦਦ ਕਰ ਕੇ ਉਨ੍ਹਾਂ ਨੂੰ ਭੇਜ ਰਹੀ ਹੈ। ਇਸੇ ਕਡ਼ੀ ਤਹਿਤ ਕਿਰਨਪ੍ਰੀਤ ਕੌਰ ਪੁੱਤਰੀ ਗੁਰਮੁਖ ਸਿੰਘ ਵਾਸੀ ਚੋਟੀਆਂ ਠੋਬਾ, ਮੋਗਾ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ। ਇਹ ਜਾਣਕਾਰੀ ਦਿੰਦੇ ਹੋਏ ਕਮਲਜੀਤ ਸਿੰਘ ਐੱਮ.ਡੀ ਅਤੇ ਜਸਪ੍ਰੀਤ ਡਾਇਰੈਕਟਰ ਨੇ ਦੱਸਿਆ ਕਿ ਮੈਕਰੋ ਗਲੋਬਲ ਜਨਵਰੀ ਇਨਟੇਕ ਦੇ 95% ਸਟੂਡੈਂਟਸ ਵੀਜ਼ਾ ਦਿਵਾਉਣ ਵਿਚ ਸਫਲ ਰਿਹਾ ਹੈ। ਉਨ੍ਹਾਂ ਕਿਹਾ ਮੈਕਰੋ ਗਲੋਬਲ ਵਿਜ਼ਟਰ ਵੀਜ਼ਾ, ਸੁਪਰਵੀਜ਼ਾ, ਓਪਨ ਵਰਕ ਪਰਮਿਟ ਅਤੇ ਪੀ.ਆਰ. ਦੇ ਕੇਸਾਂ ’ਚ ਵੀ ਆਪਣੇ ਵਧੀਆ ਨਤੀਜੇ ਦਿਖਾ ਰਹੇ ਹਨ। ਇਨ੍ਹਾਂ ਸ਼ਾਨਦਾਰ ਨਤੀਜਿਆਂ ਕਰ ਕੇ ਮੈਕਰੋ ਗਲੋਬਲ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੈ। ਇਸ ਮੌਕੇ ਕਿਰਨਪ੍ਰੀਤ ਕੌਰ ਨੇ ਮੈਕਰੋ ਗਲੋਬਲ ਦੀ ਸਾਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਮੈਕਰੋ ਗਲੋਬਲ ਨੇ ਮੇਰਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾਇਆ ਅਤੇ ਮੇਰਾ ਕੈਨੇਡਾ ਵਿਚ ਸਟੱਡੀ ਕਰਨ ਦਾ ਸੁਪਨਾ ਪੂਰਾ ਕਰ ਵਿਖਾਇਆ।

Related News