ਚੇਅਰਮੈਨ ਜਗਜੀਤ ਸਿੰਘ ਦਾ ਸਨਮਾਨਤ
Wednesday, Jan 23, 2019 - 09:32 AM (IST)

ਮੋਗਾ (ਗੋਪੀ)-ਕਾਂਗਰਸ ਦੇ ਐੱਸ. ਸੀ. ਡਿਪਾਰਟਮੈਂਟ ਦੇ ਨਵਨਿਯੁਕਤ ਚੇਅਰਮੈਨ ਜਗਜੀਤ ਸਿੰਘ ਜੀ ਦਾ ਮੋਗਾ ਕਾਰ ਬਾਜ਼ਾਰ ਦੇ ਆਹੁਦੇਦਾਰਾਂ ਵਲੋਂ ਕੋਟਕਪੂਰਾ ਬਾਈਪਾਸ ਨੇਡ਼ੇ ਦਫਤਰ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਸਮੇਂ ਚੇਅਰਮੈਨ ਨਾਲ ਆਏ ਕਾਂਗਰਸ ਦੇ ਆਗੂ ਸ਼ਿੰਦਾ ਬਰਾਡ਼, ਰਾਜਕਿਰਨ ਸਿੰਘ ਸੰਨੀ ਗਿੱਲ ਬੀਡ਼ ਚਡ਼ਿੱਕਨੇ ਕਾਰ ਡੀਲਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਤਵਿੰਦਰ ਸਿੰਘ ਬਰਾਡ਼, ਪ੍ਰਭ ਮੋਟਰ ਟ੍ਰਾਂਸਪੋਰਟਰ, ਮੋਗਾ ਕਾਰ ਕਲੱਬ ਦੇ ਪ੍ਰਧਾਨ ਰਾਮ ਸ਼ਰਮਾ, ਗੁਰੂ ਮੋਟਰਜ਼, ਮਨਪ੍ਰੀਤ ਸਿੰਘ ਮਨੀ ਮਾਲਵਾ ਕਾਰ ਬਜ਼ਾਰ, ਪ੍ਰਭਦੀਪ ਸਿੰਘ ਧੁੰਨਾ ਅਨੂੰ ਗੁਰੂ ਮੋਟਰਰਜ਼, ਰਾਣੀ ਬੇਦੀ, ਲਾਲੀ ਬੇਦੀ, ਪ੍ਰਗਟ ਮੋਗਾ ਬੰਟੀ ਮੋਟਰਜ਼, ਆਸ਼ੂ ਬਾਲਾ ਜੀ ਮੋਟਰਜ਼, ਸੰਜੀਵ ਕੁਮਾਰ ਡਰੀਮ ਕਾਰਜ, ਵਨੀਤ ਖੁਰਾਣਾ, ਰਾਜੂ ਬਾਘਾਪੁਰਾਣਾ ਸੰਜੀਵ ਮੋਟਰਜ਼, ਛਿੰਦਾ ਬਾਘਾਪੁਰਾਣਾ, ਰਾਜ ਜਵੰਦਾ ਮੋਗਾ, ਘਈ ਮੋਗਾ, ਦਮਨ ਡਿੱਪੂ ਵਾਲਾ, ਹਰਜੀਤ ਮੋਗਾ, ਵਿੱਕੀ, ਰਵੀ, ਦੀਪੂ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ।