ਜੇ. ਐੱਮ. ਓਵਰਸੀਜ਼ ਨੇ ਲਵਾਏ ਕੈਨੇਡਾ ਦੇ ਸਟਡੀ ਵੀਜ਼ੇ

Wednesday, Jan 16, 2019 - 09:33 AM (IST)

ਜੇ. ਐੱਮ. ਓਵਰਸੀਜ਼ ਨੇ ਲਵਾਏ ਕੈਨੇਡਾ ਦੇ ਸਟਡੀ ਵੀਜ਼ੇ
ਮੋਗਾ (ਗੋਪੀ ਰਾਊਕੇ, ਬੀ. ਐੱਨ. 322/1)-ਸੰਸਥਾ ਜੇ.ਐੱਮ. ਓਵਰਸੀਜ਼ ਜੋ ਕਿ ਮੋਗਾ ਸ਼ਹਿਰ ਦੀ ਅੰਮ੍ਰਿਤਸਰ ਰੋਡ ’ਤੇ ਲਾਲਾ ਲਾਜਪਤ ਰਾਏ ਮਾਰਕੀਟ ਵਿਖੇ ਸਥਿਤ ਹੈ, ਦੇ ਪ੍ਰਬੰਧਕਾਂ ਤੇ ਮੁੱਖ ਵੀਜ਼ਾ ਸਲਾਹਕਾਰ ਗਗਨ ਬਾਂਸਲ ਨੇ ਦੱਸਿਆ ਕਿ ਹਾਲ ਹੀ ਜਗਰਾਓਂ ਵਾਸੀ ਦੇ ਵਿਦਿਆਰਥੀ ਬਲਜਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੇ ਵਾਸੀ ਨਾਨ ਐੱਮ.ਡੀ.ਐੱਸ. ਸਕੀਮ ਤਹਿਤ ਕੈਨੇਡਾ ਦੇ ਮਿਸੀਗਾਗਾ ਸ਼ਹਿਰ ਦੇ ਓਵਰਆਲ 6.0 (5.5) ਬੈਂਡ ’ਤੇ ਵੀਜ਼ਾ ਆਏ। ਉਨ੍ਹਾਂ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਨੂੰ ਤਕਰੀਬਨ ਸਾਰੇ ਕੰਸਲਟੈਂਟਟਸ ਨੇ ਜਵਾਬ ਦੇ ਦਿੱਤਾ ਸੀ ਕਿ ਤੁਸੀਂ ਅਪਲਾਈ ਨਹੀਂ ਕਰ ਸਕਦੇ, ਪਰ ਜੇ.ਐਮ.ਓਵਰਸੀਜ਼ ਦੀ ਮਾਹਿਰ ਟੀਮ ਵੱਲੋਂ ਵਿਦਿਆਰਥੀਆਂ ਦੀ ਫਾਈਲ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕਰਵਾ ਵੀਜ਼ਾ ਲੈ ਕੇ ਦਿੱਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਪ੍ਰਬੰਧਕ ਬਾਂਸਲ ਨੇ ਦੱਸਿਆ ਕਿ ਮਈ 2019 ਤੇ ਸਤੰਬਰ 2019 ਇਨਟੇਕ ’ਚ ਵੀ ਵਿਦਿਆਰਥੀ ਅਪਲਾਈ ਕਰ ਸਕਦੇ ਹਨ।

Related News